Whatsapp Status in Punjabi for Whatsapp, Facebook and Instagram Sharing

Punjabi Status

Whatsapp

Punjabi WhatsApp Status
Punjabi WhatsApp Status

Whatsapp status for Boys and girls.ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ,,
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ,
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ,,

ਬਾਂਸ ਵਰਗੇ ਹਾਂ ਸੱਜਣਾ
ਬਾਹਰੋ ਸੱਖਤ ਤੇ ਅੰਦਰੋ ਖੋਖਲੇ,,

ਹਿੰਦੂ, ਮੁਸਲਿਮ, ਸਿੱਖ, ਇਸਾਈ,
ਸਭ ਨੂੰ ਜੋੜੇ Wi-Fi,,

ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ,
ਵਕਤ ਨੇ ਦੇਣੇ ਹੁੰਦੇ ਆ,,

ਸੂਲਾ ਤੇ ਨਾਚ ਨਚਾਉਦੀ ਏ,
ਇਸ਼ਕ, ਗਰੀਬੀ ਤੇ ਮਜਬੂਰੀ,,

ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ,
ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ,,

I love you ❤️ ਇੰਨਾ
You never think ਿਕੰਨਾ ❣️❣️,,

ਹਰ ਕਿਸੇ ਨੂੰ ਸਫਾਈ ਨਾ ਦਿਓ,
ਤੁਸੀਂ ਇਨਸਾਨ ਹੋ
ਵਾਸ਼ਿੰਗ ਪਊਡਰ ਨਹੀਂ,,

ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ,,

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,

ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ ਭਲਾ ਉਹ ਮੰਗਦੇ,
ਜਿਹਨਾ ਦੇ ਮੈਂ ਚਰਨਾਂ ਵਿੱਚ ਬਹਿੰਦਾ,,

ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,

ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ,,
ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ,
ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ,,

ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ,
ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ,
ਅਤੇ ਘਮੰਡ ਪਿਤਾ ਕਰੇ,,

ਝਾਕਣੀ ਦੇ ਨਾਲ ਬਰਬਾਦ ਕਰੇ ਨੀ,
ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ,,

ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ,,

ਜੇਹੜੇ ਸਾਨੂ ਦੁਖੀ ਦੇਖ ਕੇ ਖੁਸ਼ ਹੂੰਦੇ ,
ਆਸੀ ਵਿ ਔਹਨਾ ਨੂੰ ਸਾੜਨ ਲਈ ਖੂਸ਼ ਹੌ ਜੀ ਦਾ,,

ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ,
Love u ❣❣❣❣ਬੇਬੇ ਬਾਪੂ ਜੀ,,

ਵੈਲੀਆ Status Whatsapp

ਸਰੀਫਾ de 22 ਆ, ਵੈਲੀਆ de ਜਵਾਈ aa,,
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ,
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ,,

ੲਿਤਜਾਰ ਕਰ ਲੈਦੇ ਕਮਲੀੲੇ ਟਾੲੀਮ ਮਾੜਾ ਸੀ ਦਿਲ ਨਹੀ,,
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ,,

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,

ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ,
ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ,,

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ,
ਜਦੋਂ ਤਕ ਆਪਣੇ ਤੇ ਨਾ ਬੀਤਣ,,

ਰੱਬ ਵਾਲੇ ਰੱਬ ਨੂੰ ਪਿਅਾਰ ਕਰਦੇ,
ਸ਼ੁੱਕਰ ਮਨਾੳੁਦੇ ਧੰਨਵਾਦ ਕਰਦੇ,,

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ,
ਬਸ ਗੱਲਾਂ ਦਿਲੋਂ ਕਰੀਦੀਆ,,

ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,
ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ,,

ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ,
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ,,

ਤੂੰ ਤੇ ਫਿਰੇ ਲੋਕਾ ਦੇ ਦਿਲ ਤੋੜਦੀ,
ਯਾਰ ਫਿਰੇ ਲੋਕਾ ਦੇ ਰਿਕਾਡ ਤੋੜਦਾ,,

ਪਸੰਦ ਤਾਂ ਮੈਂ ਸਭ ਨੂੰ ਹਾਂ
ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ,,

ਖਤਰਨਾਕ Punjabi Status Whatsapp

ਖਤਰਨਾਕ Punjabi Status Whatsapp

ਬੜਾ ਖਤਰਨਾਕ ਸੁਭਾਹ ਸੀ ਮੇਰਾ,
ਕਮਲੀ ਨੇ ਜਵਾਕਾ ਵਰਗਾ ਕਰਤਾ,,

ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ,,

ਧੌਣ ਐਨੀ ਨਾ ਚੁਕੋ,ਕਿ
ਆਪਣੇ ਪੈਰ ਹੀ ਨਾਂ ਦਿਖਾਈ ਦੇਣ,,

ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ,
ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ,,

ਅੱਲੜੇ Support ਦੀ ਕੀ ਗੱਲ ਕਰਦੀ
ਸਮੁੰਦਰਾਂ ਤੋ ਪਾਰ ਨੇ Link ਮੁੰਡੇ ਦੇ,,

ਅੌਖੇ ਨੇ ਰਾਹ ਤੇ ਮੁਸ਼ਕਿਲ ੲੇ ਘੜੀ,
ੲਿੰਝ ਲੱਗਦਾ ਜਿਵੇਂ ਸਾਹਮਣੇ ਮੌਤ ੲੇ ਖੜੀ,,

ਦੁੱਧ ਪੀਕੇ ਮਾਂਵਾ ਦਾ
ਕਦੇ ਟੀਕੇ ਦੀ ਆਦਤ ਨਹੀ ਪਉਣੀ ਚਾਹੀਦੀ,,

ਜ਼ਿੰਦਗੀ ਦਾ ਅਸੂਲ ਬਣਾ ਲਵੋ,
ਜੋ ਛੱਡ ਗਿਆ ਉਸ ਦੀ ਜੱੜ ਵੱਡ ਦਿੳੁ,,

ਕਦੇ ਕਦੇ ਪੱਕੇ ਦੋਸਤਾਂ ਨਾਲ ਗੱਲ
ਕਰਕੇ ਸਾਰੇ ਗੰਮ ਦੂਰ ਹੋ ਜਾਂਦੇ ਨੇ,,

ਉਹ ਕੁੜੀ ਬਹੁਤ ਅਜੀਬ ਜਿਹੀ ਸੀ,
ਜੋ ਮੇਰੀ ਜਿੰਦਗੀ ਬਦਲਕੇ ਖੁਦ ਹੀ ਬਦਲ ਗਈ,,

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ,
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ,,

ਹੋਇਆ ਕਿ ਜੇ ਅਸੀ ਕੁਝ ਆਪ ਨੀ ਬਣੇ,
ਪਰ ਸਾਡਿਆ ਸਹਾਰਿਆ ਤੋ ਕਈ ਨੇ ਬਣੇ,,

ਅੱਜ - ਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ,,

ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ,
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ,,

ਕੱਲ੍ਹ - ਲੱਖਾਂ ਗੁਲਾਬ ਕਤਲ ਹੋਏ,
ਸਿਰਫ ਵਿਖਾਵੇ ਦੇ ਪਿਆਰ ਲਈ,,

ਕੁੱਝ ਲੋਕਾਂ ਦੀ ਸੋਚ ਤਾਂ Instagram
*DP* ਤੋਂ ਵੀ ਨਿੱਕੀ ਹੁੰਦੀ ਹੈ,,

ਚੰਗੇ ਦਿਨ ਲਿਆਉਣ ਲਈ,
ਮਾੜੇ ਦਿਨਾਂ ਨਾਲ ਲੜਨਾ ਪੈਂਦਾ,,

ਫੇਰ ਰੋਵੇਗੀ ਢਿੱਲੇ ਜੲੇ ਬੁੱਲ ਕਰਕੇ,
ਜੇ ਮਿੱਤਰਾ ਨੇ ਹੋਰ ਪੱਟ ਲੀ,,

ਬੇਗਾਨਿਆ ਤੇ ਵਿਸ਼ਵਾਸ ਤੇ
ਅਾਪਣਿਆ ਤੇ ਅਾਸ ਕਦੇ ਵੀ ਨਾ ਰੱਖੋ,,

ਦਿਲ ਉੱਤੇ ਤਿੱਖਾ ਜਿਹਾ ਵਾਰ ਹੋ ਗਿਆ,
ਲਗਦਾ ਏ ਚੰਦਰਾ ਪਿਆਰ ਹੋ ਗਿਆ,,

ਰੀਸ ਖੱਚਰਾਂ ਨੇ ਅਕਸਰ ਕੀਤੀ,
ਪਰ ਰੀਸ ਘੋੜੇ ਦੀ ਹੋਈ ਨਾ,,

ਮਾਂ ਬਾਪ ਦਾ ਸਤਿਕਾਰ ਕਰੋਂ
ਰੱਬ ਮੰਨ ਕੇ ਪਿਅਾਰ ਕਰੋਂ,,

ਅਸੀਂ ਵੀ ਮੱਛੀ🐟 ਵਰਗੇ ਹੋ ਗਏ ਹਾਂ
🙄🤔 ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ,

Status Whatsapp ਅਸੂਲ

ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ,,

ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ. ,,

ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 😉
ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ 🚩❤🎭,,

ਸੂਰਮੇ ਵਿਚ ਲਿਪਟੀ ਤੱਕੜੀ😊'ਮਾਨਾਂ' ਸੀ ਚੋਰ ਬੜੀ,
ਸੱਜਣਾ 👰 ਦਾ ਸੁਲਫੀ ਹਾਸਾ 😁 ਦਿੰਦਾ ਸੀ,,
ਲੋਰ ਬੜੀ,,

ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ,,
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ.,,

ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ
ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ,,

ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ.. ,,
ੲਿੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ
#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ ,,

ਅਸੀ tere ❤❤ch
ਕਰਨਾ stay😊
Every day ਤੈਨੂੰ paun ☺☺ਲਈ
Main karda pray  ,,

ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ☺
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌  ,,

ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ ,,
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ ,,

ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..,,

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ,,

ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ‘ਚ ਆਪੇ ਜ਼ਹਿਰ ਘੋਲ ਹੋ ਗਿਆ ..
ਰਹੂ ਉਂਗਲਾਂ ਦੇ ਪੋਟਿਆਂ ‘ਚੋਂ ਲਹੂ ਸਿਮਦਾ ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ,,,

ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ,
ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ,,

ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ,, ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ,,
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ... ,,,

ਤੇਰੇ ਬੰਗਲੇ ਚ ਲਿਫ਼ਟਾਂ ਨੇ ਲੱਗੀਆ
ਕਿਵੇਂ ਚੜ੍ਹੇਂਗੀ ਪਧਾਣੇ ਪਿੰਡ ਘਾਟੀਆਂ ..!,,

ਹਾਂ ਲੋਕ ਬਹੁਤ ਚੰਗੇ ਹੁੰਦੇ ਨੇ
ਪਰ ਸ਼ਰਤ ਇਹ ਹੈ ਕਿ ਤੁਹਾਡਾ ਵਕਤ ਚੰਗਾ ਹੋਵੇ ।!,,

ਕੋਠੇ ਤੇ ਗਲਾਸੀ ਏ !
ਆਏ ਦੀਆਂ ਲੱਖ ਖੁਸ਼ੀਆਂ ,
ਵੇ ਤੁਰ ਗਏ ਦੀ ਉਦਾਸੀ ਏ !,,

ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ..
ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ..!,,

ਜੇ ਵੰਡਣਾ ਈ ਆ ਤਾ ਪਿਅਾਰ ਤੇ ਸਤਿਕਾਰ ਵੰਡੋ..
ਨਫ਼ਰਤ ਤਾ ਲੋਕ ਵੈਸੇ ਈ ਦਿਲਾ ਚ ਬਥੇਰੀ ਚੱਕੀ ਫਿਰਦੇ ਆ..,,

ਮਿੱਤਰੋ ਲੋੜ ਤੋ ਵੱਧ ਕਿਸੇ ਦਾ ਵੀ ਮਜ਼ਾਕ ਨਾ ਉਡਾਉ,,
ਵਕਤ ਕੋਲ ਐਸੀ ਸੋਟੀ ਆ ਜਦੋ ਵੱਜਦੀ ਆ ਚੰਗਿਆ ਚੰਗਿਆ ਦੀ ਅਵਾਜ ਬੰਦ ਕਰਾ ਦਿੰਦੀ ਆ ,,

ਪਰਮਾਤਮਾ ਸਭ ਦਾ ਹਿਸਾਬ ਕਰਦਾ ਚੰਗੇ ਦਾ ਵੀ ਬੁਰੇ ਦਾ ਵੀ,,
ਬੁਰੇ ਨੂੰ ਦੇਖ ਕੇ ਇਹ ਨਾ ਸੋਚੋ ਇਹਨੂੰ ਕੁਛ ਹੁੰਦਾ ਨੀ ਕਈ ਵਾਰ ਲੇਖਾ ਜੋਖਾ ਲੰਬਾ ਹੋ ਜਾਦਾ.,,

ਜੋ ਬੀਜਿਅਾ ਓਹ ਵੱਡਣਾ ਪਉ..
ਏਹ ਮੋਹ ਮਾਇਅਾ ਦਾ ਲਾਲਚ..
ਬੰਦਿਅਾ ਤੈਨੂੰ ਛੱਡਣਾ ਪਉ...,,

ਗੱਲਾ ਕਰਨੀਅਾ ਈ ਸੌਖੀਅਾ..
ਕਿਸੇ ਨੂੰ ਸਮਝਣਾ ਬਹੁਤ ਔਖਾ ਖਾਸ ਕਰ ਕਿਸੇ ਦੇ ਹਾਸਿਅਾ ਪਿਛੇ ਲੁਕੇ ਦਰਦ ਨੂੰ,,

ਹਜੇ ਤਾ ਚੁਪ ਬੈਠੇ ਅਾ ਫੇਰ ਵੀ ਮਾੜੇ ਵਿਅਾਹ ਜਿਨਾ ੲਿਕਠ ਕਰ ਦੇਨੇ
ਆ,,
ਜਿਸ ਦਿਨ ਗਰਾਰੀ👈 ਅੜ ਗੲੀ ਤਾ ਲੋਕ ਪੁਛਣ ਗਏ ਕੀ ਮੇਲਾ ਕਿਹੜੇ ਬਾਬੇ ਦਾ ਲਗੀਆ ,,

ਕੋਰੇ ਬੰਦੇ ਆ ਕੋਰੀ ਗੱਲ ਕਰਦੇ ਆ,
ਜਿਹੜਾ ਸੜਦਾ ਸੜੀ ਜਾਵੇ,
ਆਪਾ ਕਿਹੜਾ ਕਿਸੇ ਤੋਂ ਡਰਦੇ ਆ।👆🏻 ,,,,

ਵਿੱਚੋਂ ਉਹ ਫੋਕੇ ਹੁੰਦੇ,,
ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ,,
ਕੱਢ ਦਿੰਦਾ ਰੜਕਾਂ ,,,,

ਪੈਟਾਂ Whatsapp Status

#TR = ਦਿਆ ਪੈਟਾਂ👖 ਨੇ ਪਾਉਂਦਾ ਤੇਰਾ ਯਾਰ ਨੀ..
ਮੋਟੇ ਮੋਟੇ ਧਾਗੇ ਵਾਲੀਆਂ.( ਮਾਝੇ ) ਦਿਆ ਮੁੰਡਿਆਂ ਤੇ ਮਰਦੀਆ ਜੱਟੀਆ ਦੁਆਬੇ ਵਾਲੀਆਂ,,

ਰੰਨਾਂ ਸੋਹਣੀਆਂ ਦੀ ਬੁੱਕਲ ਚ ਦਗੇਬਾਜੀਆਂ,,
ਲੋੜ ਪੈਣ ਤੇ ਜੁਬਾਨੋ ਇਹ ਫਿਰ ਜਾਂਦੀਆਂ.,,

ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ..
ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..,,

ਮੇਰਾ ਪਲ ਪਲ ਬਣਿਅਾ ਕਮਾਲ,😘
ਮੈਨੂੰ ਜਿੰਦਗੀ ਦਾ ਪਤਾ ਨਹੀ ਚੱਲਦਾ 🤔
ਕਿੰਝ ਲੰਘਦੀ ਪੲੀ ਏ ਤੇਰੇ ਨਾਲ.🌹💖,

ਚੂੜਾ 😋tere ਨਾਮ wala ਪਾਉਣਾ ਮੈ ਤਾ ਬਾਹਾ ch😍😘,
ਘਰ vich ਨਾਲੇ vasna ਮੈ tere ਸਾਹਾ ch,
mere har ik supne ch ਤੂੰ ਏ,
ਤੇਰੇ pyar😘😘 wale ਰੰਗ ch ਮੈ ਰੰਗੀ ਆਂ
#zidd karna ਵਿਆਹ ਮੈ tere ਨਾਲ ਵੇ
#nai ta ave hi ਕੁਆਰੀ ਵੇ ਮੈ ਚੰਗੀ ਆ.,,,

Kehnda ਸੂਟ Gulaabi ਪਾ K ਤੂੰ Baali ਜੱਚਦੀ Ae
Saare ਹੁਣ Ehi ਕਹਿਣ Tuaade ਦੋਵਾਂ Di ਜੋੜੀ Baali ਫੱਬਦੀ A..! ,,

ਕਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ_
ਪਰ "ਦਿੱਲ" ਦੇ ਲਿੱਖੇ ਬੋਲਾ ਨੁੰ ਤੇ ਬਸ ਇੱਕ "ਦਿੱਲ" ਹੀ ਸਮਝਦਾ ਹੈ,

ਐਵੇ ‪#‎ਚੱਕ‬ ਨਾ ਤੂੰ ‪#‎ਟਾਇਮ‬ ਬੀਬਾ ‪#‎ਜੱਟ‬ ਦਾ
ਜੇ ‪#‎ਚੱਕਲੀ‬ ਜੱਟ ਨੇ ਤਾ ‪#‎ਪੈਜੂ‬ ‪#‎ਕੇਸ‬ ਨੀ ,

ਸਾਡੇ ਤੋ ਰੁੱਸੀ ਏ ਅੱਜ ਹੀਰ ਸਾਡੀ ਕਿਓਂ
ਲਿਖਤੀ ਮਾੜੀ ਰੱਬਾ ਤੂ ਤਕਦੀਰ ਸਾਡੀ ..
ਜੋ ਵੱਸਦੀ ਏ ਮੇਰੇ ਆਉਂਦੇ ਜਾਂਦੇ ਸਾਹਾ ਵਿਚ ਕੋਈ ਕਰੋ
ਐਸੀ ਦੁਆ ਯਾਰੋ ਆ ਜਾਵੇ ਉਹ ਮੇਰਿਆ
ਬਾਹਾ ਵਿਚ ,

ਕੋਈ ਜਵਾਬ ਨਹੀ ਹੁੰਦਾ ਮੇਰੇ
ਕੋਲ ਓਹਦੀ ਗੱਲ ਦਾ.
ਫਿਰ ਲਾਜਵਾਬ ਹੋ ਕੇ ਇਕੋ
ਹੀ ਗੱਲ ਕਹਿੰਦਾ..
ਤੂੰ ਫਿਕਰ ਨਾ ਕਰ ਨੀ ਮੈਂ
ਬੜਾ ਖੁਸ਼ ਰਹਿੰਦਾ  ,

ਅਕਸਰ ਅੱਖਾਂ ਸਾਫ ਤੇ ਮਨ ਹਲਕਾ ਹੋ ਜਾਂਦੈ
ਰੋਣ ਤੋਂ ਬਾਦ_
ਕਿਸੇ 'ਆਪਣੇ' ਦੀ ਕਮੀ ਦਾ ਅਹਿਸਾਸ ਜਰੂਰ ਹੁੰਦੈ,
ਪਰ ਉਸਨੂੰ ਖੋਣ ਤੋਂ ਬਾਦ,

ਅਕਸਰ ਅੱਖਾਂ ਸਾਫ ਤੇ ਮਨ ਹਲਕਾ ਹੋ ਜਾਂਦੈ
ਰੋਣ ਤੋਂ ਬਾਦ_
ਕਿਸੇ 'ਆਪਣੇ' ਦੀ ਕਮੀ ਦਾ ਅਹਿਸਾਸ ਜਰੂਰ ਹੁੰਦੈ,
ਪਰ ਉਸਨੂੰ ਖੋਣ ਤੋਂ ਬਾਦ,

ਕੋਈ ਨਹੀਂ ਭੋਲਾ ਪੰਛੀ ਇੱਥੇ ਉਝ ਦਿਸਦੇ ਪਰ ਸਭ ਸਾਊ
ਨੇ,,
ਸਹੀ ਮੁੱਲ ਬਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ
ਨੇ..,,

ਅਸੀ ਜੋੜੇ ਨਹੀਓ #ਯੱਕੇ ਖੇਡ ਖੇਡ #ਤਾਸ਼ ਨੀ ...
#ਬੰਦੇ_ਮੇਹਨਤੀ ਨਾਂ #ਰੱਖਦੇ ਕਿਸੇ ਤੇ #ਆਸ ਨੀ,,

ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ ☺💪
‪#‎ਟੌਹਰੀ‬ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ,,

ਤੇਰੇ ਨਾਲ ਹਰ ਪਲ ਗੁਜਾਰਨ ਨੂੰ ਦਿਲ ਕਰਦਾ_ਤੈਨੂੰ
ਆਪਣਾ ਬਣਾਉਣ
ਨੂੰ ਦਿਲ ਕਰਦਾ
ਵੱਖ-ਵੱਖ ਨੇ ਆਪਣੀਆ ਮੰਜਲਾ ਦੇ ਰਾਹ _ਫਿਰ ਵੀ ਇਸ ਝੁਠ
ਨਾਲ
ਜਿੰਦਗੀ ਜਿਉਣ ਨੂੰ ਦਿਲ ਕਰਦਾ,,

ਜਦੋਂ ਕਦੇ ਤੂੰ ਟੁੱਟ ਕੇ ਬਿਖਰੇ ਤਾਂ ਮੈਨੂੰ ਦੱਸਣਾ...
ਮੈਂ ਤੈਨੂੰ ਰੇਤ ਦੇ ਕਣਾ ਵਿੱਚੋ ਵੀ ਚੁਣ ਲਵਾਂਗਾ ,,

ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ,,
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ✔️,,

ਵੇਖ ਵੇਖ ਟੌਰ 😎 ਯਾਰ ਦੀ,,
ਵੈਲੀਆਂ ਦੀ ਹਿਕ 😈 ਸੜਦੀ ,,
ਮਾੜੀ ਮੋਟੀ 💪 ਆਕੜ ਤਾਂ ਰੱਖਣੀ ਹੀ ਪੈਂਦੀ:
ਨਹੀ ਤਾਂ ਐਂਵੇ 😣 ਸਾਲੀ ਦੁੱਕੀ ਤਿੱਕੀ ਸਿਰ ਚੜਦੀ✔️,,

ਸੈਲਫੀ ਦੇ ਕੱਢਦਾ ਵਰੰਟ ਕੈਮਰਾ
ਮਿੱਤਰਾਂ ਦੇ i Phone 7 Plus ਦਾ ਫਰੰਟ ਕੈਮਰਾ✔️,,

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ,,
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ ,, ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ,,

ਕਿਹੰਦੀ ਪਛਤਾਵੇਂਗਾ ਤੂੰ + ਮੈਨੂੰ ਪਿਆਰ ਨਾਂ ਕਰ ,
ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ + ਇਨਕਾਰ ਨਾ ਕਰ ,,

ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ,,
ਕਹਿੰਦੀ ਜੀ ਤੁਹਾਡੇ ਸੁਣੇ ਚਰਚੇ ਬਹੁਤ ਆ,,
ਮੈ ਕਿਹਾ ਸੋਰੀ ਜੀ ਤੁਹਾਡੇ ਨਾਲ ਖਰਚੇ ਬਹੁਤ ਆ

ਚੱਕਦੇ ਨੀ Time ਜਣੀ ਖਣੀ ਨਾਰ ਦਾ,,
ਚਿੱਟੇ ਤੋਂ ਵੀ ਚਿੱਟਾ ਏ Character ਸੋਹਣੀਏ ਤੇਰੇ ਯਾਰ ਦਾ,,

ਥੋੜਾ time ਰੁੱਕ ਜਾ,
ਦੇਖੀ ਟੀ.ਵੀ ੳੁੱਤੇ ਅਾਵਾਗੇ,
ਗਾਣੇ ਦਾ ਪੋਸਟਰ
ਤੇਰੇ ਘਰ ਮੂਹਰੇ ਲਾਵਾਗੇਂ,,

ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ ਹੋੲੇ ਰੰਗੇ ਹੱਥੀਂ ਫੜਿਆ ਗਿਆ
ਪੁਲਸ ਨੇ ਪੁੱਛਿਅਾ ਕਹਿੰਦੇ "ਬੰਬ ਕਿੳੁ ਰੱਖਿਅਾ ਸੀ ਡੇਰੇ ਚ"..
ਘਬਰਾੲੇ ਹੋੲਿਅਾਂ ਨੂੰ ਹੋਰ ਤਾਂ ਕੁਝ ਸੁੱਝਿਅਾ ਨੀ,
ਕਹਿੰਦਾ "ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ😂,,

ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ,,
#ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ,,
ਚਿਹਰੇ ਵੀ ਉੱਡ ਜਾਣਗੇ..,,

ਨਾਰਾਂ ਪਿਛੇ ਬੰਦੇ ਨਹੀਓ ਮਾਰਦੇ ਇਹ ਸ਼ੌਂਕ ਨਹੀਓ ਜੱਦੀ ਸਰਦਾਰ ਦੇ ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ,
ਅਸਲਾਂ ਚ ਸੋਟੀ ਕੁੱਤੇ ਦੇ ਨੀ ਮਾਰਦੇ.,,

ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ ਪਿਆਰ
ਮਿਲ ਜਾਂਦਾ.___ਪਰ ਉਸਨੂੰ ਉਸ ਇਨਸਾਨ ਦਾ ਪਿਆਰ
ਨਹੀਂ ਮਿਲਦਾ, ਜਿਸਨੂੰ ਉਹ ਪਿਆਰ ਕਰਦਾ,,

ਫੁੱਲਾਂ ਵਰਗੇ 😊 ਹਾਸੇ ਤੇਰੇ , ਦਿਲ 💖 ਮੇਰੇ ਨੂੰ ਮੋਹ ਗਏ ਨੇ ਤੈਨੂੰ ਤੱਕਿਆ 👌 ਇੰਝ ਲੱਗਦਾ , ਜਿਵੇ ਰੱਬ 🙏 ਦੇ ਦਰਸ਼ਨ ਹੋ ਗਏ ਨੇਂ ,,
💭💭ਬੱਦਲਾਂ ਦੇ __ਪਰਛਾਵੇ ਚੜਦੇ ਹਾਰ ਗਏ,,,
ਸਾਨੂੰ ਸਾਡੇ ਸ਼ੌਕ🇬🇧ਅਵੱਲੇ ___ਮਾਰ ਗਏ,

ਅੰਬਰਾਂ ਦੀ ਹੂਰ ਜਿਵੇਂ ਧਰਤੀ ਤੇ ਉਤੱਰੇ,,
ਕਿਹੜੇ ਪਿੰਡੋਂ ਆਈ ਮੁੰਡੇ ਖੜ ਖੜ ਪੁੱਛਦੇ,

ਅੱਤ ਜਿਹੇ CHAUHAN ਦੇ ਯਾਰਾ ਦਾ TOLEA ਨਾਲੇ ਜਾਣਦਾ ਏ ਸਾਨੂੰ ਸਾਰਾ ਸ਼ਹਿਰ ਨੀ,,
"
"
ਦੋਵੇਂ ਚੀਜਾਂ ਕਰਦੇ ਹਾ ਪੂਰੀ ਰੀਝ ਨਾਲ ਇਕ ਤੇਰੇ ਨਾਲ ਪਿਆਰ ਦੂਜਾ ਤੇਰੇ ਬਾਪੁ ਨਾਲ ਪੇਆਂ ਵੈਰ ਨੀ..,,

ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ.,,

ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ,,
ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ,,

ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ
ਸਭ ਕੁਝ ਹੋਵੇਗਾ
ਮੇਰੇ ਕੋਲ ਤੇਰੀ ਮੋਹੱਬਤ ਭਰੀ
ਇਕ ਤੱਕਣੀ ਤੋਂ ਸਿਵਾ,,

ਪੰਜਵੀ ਵਿਚ ਜਿਹੜੀਆ ਕੁੜੀਆਂ ਪਾਗਲ ਜਿਹੀਅਾ ਲਗਦੀਆਂ ਹੁਦੀਅਾ c
"
"
ਓੁਹ ਅਜ ਕਲ੍ਹ ਮੁੰਡੇ ਪਾਗਲ ਕਰੀ ਫਿਰਦੀਆਂ,,

ਤੇਰੇ NaaL ਜੁੜ GaYiAN ਦਿਲ DIyaN ਡੋਰੀਆਂ,,
KaUn ਕਹਿੰਦਾ ae ਪਿਆਰ DIyaN ਉਮਰਾਂ Ne ਥੋੜੀਆਂ,,

Jhalle ਦਿਲ Nu ਤੇਰੇ Nal ਪਿਆਰ Jeha ਹੋ Gyaa,,,
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ,,

ਦਿਲ ਉੱਤੇ ਕਿਸੇ ਦਾ ਜ਼ੋਰ ਨਹੀ..
ਤੇਰੇ ਬਿਨਾਂ ਸੱਜਣਾਂ,,
ਮੇਰਾ ਕੋਈ ਹੋਰ ਨਹੀ,,

#Fukri 😆ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari 💝ਹੋਣੀ ਚਾਹੀਦੀ ਆ_
"
"
Paise 💴ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari 👳ਹੋਣੀ ਚਾਹੀਦੀ ਆ,,

ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ,,
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਗੀਤ ਯਾਰਾ ਦੇ ਗਾਉਣਗੀਆਂ,,,

ਜਦ ਹੱਸ ਕੇ ਜੀਣਾ ਸਿੱਖ ਲਈਏ,,
ਫਿਰ ਹੀ ਦੁਨੀਆ ਚੰਗੀ ਲੱਗਦੀ ਏ,,
ਫਿਰ ਲੋਡ਼ ਨਹੀ ਕਿਸੇ ਸਾਥੀ ਦੀ.
ਓਦੋ ਤਾ ਪਰਛਾਵੇਂ ਨਾਲ ਵੀ ਜੋਡ਼ੀ ਜੱਚਦੀ ,,,

ਕੀ ਕਰਾਗੇ ਅਸੀ ਜਿੰਦਗੀ ਦਾ ਜੇ ਤੂੰ ਸਾਡੇ ਨਾਲ ਨੲੀ,,
ਪਲ ਪਲ ੲਿੰਤਜਾਰ ਕਰਦੇ ਹਾਂ ਅਸੀ ਮੋਤ ਦਾ. ਹੁਣ ਸਾਡੇ ਪਹਿਲਾ ਵਰਗੇ ਹਾਲ ਨੲੀ ,,

ਸਫਲ ਬੰਦੇ ਨੂੰ ਤਾਂ ਹਰ ਕੋਈ ਜੱਫੀਆਂ ਪਾਉਂਦਾ,,,
"
"
#ਲੱਖ_ਸਲਾਮਾਂ ਉਸਨੂੰ ਜੋ #ਅਸਫਲਾ ਂਨੂੰ ਵੀ ਗਲ ਲਾਉਂਦਾ.,,

ਇਹੋ ਚੰਦਰੇ ਬਲੈਕ ਦੀ ਨੇ ਦੱਸਦੇ
ਮੇਰੀ ਮੇਹਨਤਾਂ ਨਾਲ ਕੀਤੀ ਹੋਈ ਕਮਾਈ ਨੂੰ
ਹੱਥ ਸਿਰ ਉੱਤੇ ਰੱਖੀਂ ਮੇਰੇ ਮਾਲਕਾ
ਲੋਕ ਜਰਦੇ ਨਾ ਜੱਟ ਦੀ ਚੜ੍ਹਾਈ ਨੂੰ,,

ਅੱਜ ਤਾਂ ਬੇਬੇ ਨੇ ਵੀ ਸਿਰਾ ਈ ਲਾਤਾ ਕਹਿੰਦੀ,,
"
"
"
ਤੇਰਾ ਵਿਆਹ ਉਹ ਕੁੜੀ ਨਾਲ ਕਰਨਾ ਜਿਹੜੀ ਆਧਾਰ ਕਾਰਡ ਵਾਲੀ ਫੋਟੋ ਵਿੱਚ ਵੀ ਸੋਹਣੀ ਲੱਗਦੀ ਹੋਵੇ.,,

ਮੈ ਯਾਰਾ ਦੀ ਕਰਾ ਤਰੀਫ ਕਿਵੇ,ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
"
"
ਦੁਨੀਆ ਵਿੱਚ ਭਾਵੇ ਲੱਖ ਯਾਰੀਆ,ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ,,

ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ
ਨੀ ,,,
ਜਿੱਡਾ ਤੇਰਾ ਫਲੈਟ ਸੋਹੀਣਏ
ਓਡਾ ਸਾਡਾ ਤੂੜੀ ਵਾਲਾ ਅੰਦਰ ਨੀ,,

ਗਮਾਂ ਦੇ ਪੈਂਡੇ ਲੰਮੇ ਹੋ ਗਏ,
ਹਿਜ਼ਰਾਂ ਦੀ ਰਾਤ ਮੁੱਕਦੀ ਨਹੀਂ,
ਇਹਨਾ ਚੰਦਰੀ ਅੱਖੀਆਂ ਦਾ ਕੀ ਕਰੀਏ,
ਸੱਜਣਾ ਨੂੰ ਵੇਖਣ ਦੀ ਤਾਂਘ ਮੁੱਕਦੀ ਨਹੀਂ ,,

ਕਹਿੰਦੀ ਪਛਤਾਵੇਂਗਾ "Tu" ਮੈਨੂੰ ਪਿਆਰ ਨਾਂ Kar,,
ਮੈਂ "Keha_kamliye"ਸਾਰੀ Umar ਰੋਵੇਂਗੀ ਇਨਕਾਰ Na ਕਰ.,,,

ਅਸੀ ਤੇ ਕੱਲੇ ਰਹੀਦਾ ੲੇ ਖੁਸ਼ ਰਹੀਦਾ ੲੇ
ਸਹੇਲੀ ਨਾਲ ਸਿਅਾਪੇ
ਅਸੀ ਤੇ ਵਿਅਾਹ ੳੁੱਥੇ ਕਰਨਾ ਜਿੱਥੇ ਕਹਿਣ ਗੇ
ਮਾਪੇ,,,

ਅੱਖ ਅਸਮਾਨ ਤੇ ਧਰਤੀ ਤੇ ਪੈਰ ਨੇ,,
ਵੱਡੇ Dil ਸਾਡੇ ਨਿੱਕੇ ਭਾਵੇਂ ਸ਼ਹਿਰ ਨੇ.,,,

ਨਾ ਛੱਡ ਕੇ ਜਾ ਸਾਨੂੰ ਯਾਰਾ ਓਏ,
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ..
ਇਸ ਜਨਮ ਨਿਭਾ ਲੈ ਔਖਾ-ਸੌਖਾ,
ਫਿਰ ਇਸ ਦੁਨੀਆਂ 'ਤੇ ਕਦੇਵੀ ਨਹੀਂ ਆਵਾਂਗੇ,,,

ਮੁਸਕੁਰਾਹਟ Whatsapp Status

ਮੇਰੇ ਕੋਲ ਏਨਾ ਵਕ਼ਤ ਨੀ ਕਿ ਲਿਖੀ ਤਕਦੀਰ ਪੜ ਸਕਾਂ,,
ਬਸ ਯਾਰਾਂ ਦੀ ਮੁਸਕੁਰਾਹਟ ਵੇਖ ਕੇ ਸਮਝ ਲੈਂਦਾ ਹਾਂ ਕਿ ਕਿਸਮਤ ਬੁਲੰਦ ਹੈ ਮੇਰੀ.,,,

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ,,
ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ ,,,

ਜੰਗਲਾ ਦੇ ਉਹ ਨੇ ਅਸੂਲ ਜਾਣਦੇ ਜਿੰਨਾ ਨੇ ਯਾਰਾਨੇ ਸ਼ੇਰਾ ਨਾਲ ਲਾਏ ਆ,,
ਟੇਡੇ ਕੰਮ ਸਦਾ ਯਾਰ ਮੰਨੇ ਨੇ ਜਹਿੜੇ ਬੋਲ ਕਹੇ ਕਰਕੇ ਵਿਖਾੲੇ,,,

ਅਸੀਂ ਸਮੁੰਦਰ ਤੋਂ ਸਿੱਖਿਆ ਏ , ਜਿਉਣ ਦਾ ਤਰੀਕਾ ,
ਚੁੱਪਚਾਪ ਵਹਿਣਾ ਤੇ ਆਪਣੀ ਮੌਜ ਵਿੱਚ ਰਹਿਣਾ.,,,

ਬਣਾ ਸਿਪੀਆਂ ਦਾ ਮੋਤੀ ਬਣੇ ਜਿਹਦੀ ਮਾਲਾ,,
ਤੇਰੀ ਹਿਕ ਉਤੇ ਸਜਾਂ ਬਾਹਾਂ ਗਲ ਤੇਰੇ ਪਾਲਾ,,
ਬਣਾ ਕਜਲਾ ਮੈਂ ਕਾਲਾ ਤੇਰੇ ਨੈਣ ਮਟਕਾਉਣ ਲਈ,,
ਦਸ ਕਿਹਡੀ ਜੂਨੇ ਆਵਾਂ ਤੈਨੂਂ ਸਜਣਾ ਮੈਂ ਪਾਉਣ ਲਈ,,,

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ,
ਲਿਆ ਜਿਨਾ ਨੂੰ ਵਿਚ ਵਸਾ ਅੱਖਾਂ
ਇੱਕ ਪੱਲ ਵਿਛੋੜਾ ਸਹਿੰਦੀਆਂ ਨਾ,
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ
ਦਿਲ ਭਰਾਂ ਸੱਜਣ ਜਦੋਂ ਦੂਰ ਹੋਵੇ,
ਲੈਂਣ ਯਾਦਾਂ ਵਿਚ ਹੰਝੂ ਵਹਾ ਅੱਖਾਂ
ਜਦ ਦੀਆਂ ਇਹ ਲੱਗੀਆਂ ਨੇ
ਉਸ ਦਿਨ ਤੋਂ ਵੇਖੀਆਂ ਨਾ ਲਾ ਅੱਖਾਂ.,,

ਥਾਂ-ਥਾਂ ਤੇ ਸਜਦਾ ਕਰਨਾ ਆਦਤ ਨਹੀ ਮੇਰੀ,
ਉਂਝ ਵੀ ਸਿਰ ਉਥੇ ਹੀ ਝੁਕਾਇਆ ਜਾਂਦਾ ਹੈ
ਜੋ ਬਿਨ ਮੰਗੇ ਮੁਰਾਦਾਂ ਪੂਰੀਆਂ ਕਰੇ...,,

ਇਨਸਾਨ ਸਭ ਕੁਝ ਭੁਲਾ ਸਕਦਾ ਹੈ ,,ਸਿਵਾਏ ਉਨ੍ਹਾਂਂ ਪਲਾਂ ਤੋਂ___
ਜਦੋ ਉਸਨੂੰ ਆਪਣਿਆ ਦੀ ਲੋੜ ਸੀ
____ਤੇ ਓਹ ਸਾਥ ਨਾ ਦੇਣ.,,

ਇਟਾਲੀਅਨ ਮਾਰਬਲ ਕਹਾਂ ਜਾਂ ਮੋਮ ਦੀਆਂ ਮੂਰਤਾਂ
ਕਮਾਲ ਏਹ ਅੰਗਰੇਜਣਾਂ ਕਮਾਲ ਦੀਆਂ ਸੂਰਤਾਂ,,

ਜਿਹੜੇ ਕਹਿੰਦੇ ਸੀ ਦੁਖ-ਸੁਖ 'ਚ ਤੇਰੇ ਨਾਲ ਖੜੇ ਅਾ,,
"
"
ਅਜ ਜਦੋ ਤੂੜੀ ਬਣਾਉਣੀ ਸੀ ਤਾਂ ਫੋਨ switch off ਕਰ ਲਿਅਾ😜,,

ਚੱਕਵੀ ਜੀ ਡੀ ਪੀ ਵੇ ਤੂੰ ਲਾਉਣੋਂ ਹਟਜਾ,
ਕੁੜਤੇ ਪਜ਼ਾਮੇ ਵੇ ਤੁੰ ਪਾਉਣੋਂ ਹਟਜਾ,
ਬੇਬੇ ਕਰਦੀ ਆ ਹੁਣ ਸ਼ੱਕ ਬੜਾ,
ਵੇ ਤੂੰ ਕੁਛ ਦਿਨ ਗਲੀ ਵਿੱਚ ਆਉਣੋਂ ਹਟਜਾ ,,

ਫੁਕਰੇ ਨਾ ਅਸੀ ਬਿਲੋ ਬੰਦੇ ਆ ਖਰੇ,,
👉ਸਾਡੀ ਆਨੀ ਨੀ ਸਮਝ ਤੇਰੀ ਸੋਚ ਤੋ ਪਰੇ,,
👎ਤੂੰ ਤਾ ਫਿਰੇ ਮਿੱਤਰਾ ਦਾ ਦਿਲ ਤੋੜਦੀ ਨੀ ਤੇਰਾ 👊ਯਾਰ ਫਿਰੇ ਲੋਕਾ ਦੇ ਰਿਕਾਰਡ ਤੋੜਦਾ.,,

ਨੀ ਤੂੰ #Aakád ਨਾ ਸਮਝੀ,,
ਇਹ ਤਾ ਅਣਖ ਆ ਤੇਰੇ #YàAr ਦੀ,,
ਜਦੋਂ ਨਾਲ ਤੁਰੇਗੀ,, ਲੋਕੀ ਕਹਿਣ ਗੇ
#KiSmÂt ਚੰਗੀ ਆ ਮੁਟਿਆਰ ਦੀ,,

ਸਮੁੰਦਰ ਕਿਨਾਰੇ ਬੈਠੇ ਹਾਂ ,
ਕਦੇ ਤਾਂ ਲਹਿਰ ਆਉਗੀ .
"
"
"
"
ਕਿਸਮਤ ਬਦਲੇ ਨਾ ਬਦਲੇ ,
ਚੱਪਲ ਤਾਂ ਧੋਤੀ ਜਾਉਗੀ..,,

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ.,,

ਹੋਰਾਂ ਦੀਆ ਸਹੇਲੀਆਂ shopping___ਤੇ gift ਨਾ ਦੋ ਤੇ ਰੁੱਸ ਜਾਂਦੀਆ ਨੇ__
ਤੇ ਸਾਡੀ ਸਹੇਲੀ ੲਿੱਕ din ਮੈ ਨਾ phone. ਕਰਾਂ ਤੇ ਰੋਣ___ ਲੱਗ ਜਾਂਦੀ ਏ ਕਮਲੀ ਜਿਹੀ

ਸ਼ੌਕ_ਤਾ_ਮੇਰੇ_ਵੀ ਸਿਰੇ_ਦੇ_ਨੇ ਪਰ_ਜੋ_☝🏻ਮਾਪਿਆਂ_ਦਾ ਦਿਲ_ਦੁੱਖਾਵੇ ਮੈ_ਉਹ_ਸ਼ੋਕ_ਰੱਖਦਾ_ਨੀ,,
ਹੁਣ ਭਾਵੇਂ ਵਾਲ ਕਟਾ ਲਏ ਨੇ
ਹੀਰੋ ਕੱਟ ਪਵਾ ਲਏ ਨੇ ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ ,__
ਅੱਜ ਵੀ ਚੇਤੇ ਆਉਂਦੀਆਂ ਨੇ__ਹੁਣ ਭਾਵੇਂ ਵਾਲ ਕਟਾ ਲਏ ਨੇ
ਹੀਰੋ ਕੱਟ ਪਵਾ ਲਏ ਨੇ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ___,

ਵੇ ਦਿਲਾ ਕਿਵੇਂ ਚੁਕਾਏਂਗਾ ਕਰਜਾ ਉਹਦੀਆਂ ਸਿਲੀਆਂ ਅੱਖਾਂ ਦਾ
ਤੂੰ ਕਾਤਲ ਹੈਂ ਜਿਹਦੇ ਦਿਲ ਦੀਆਂ ਰੀਝਾਂ ਲੱਖਾਂ ਦਾ._,

ਸੋਹਣੀ ਸੁਨੱਖੀ punjaban ਹੋਵੇ, ਰਹਿੰਦੀ ਬਣ ਕੇ ਨਵਾਬਣ ਹੋਵੇ,
ਦਿਲਾਂ ਦੀ ਓਹ ਹਿਸਾਬਣ ਹੋਵੇ, ਲੰਬੇ ਹੋਣ ਜਿਸ ਦੇ ਵਾਲ
ਮੇਲ ਕਰਾਦੇ rabba ਇਹੋ ਜਿਹੀ ਕੁੜੀ ਦੇ ਨਾਲ...

ਅੱਜ ਸ਼ੀਸ਼ੇ ਮੂਹਰੇ ਖੜ ਕੇ ਮੰਗ ਲਈ ਮਾਫੀ ਖੁਦ ਕੋਲੋ ਹੀ..
"
"
ਕਿਉਂਕਿ ਹੋਰਾਂ ਨੂੰ ਖੁਸ਼ ਕਰਨ ਲੲੀ ਆਪਣਾ ਹੀ ਦਿਲ ਬਹੁਤ
ਦੁਖਾਇਆ..

ਦੁਨੀਆਂ ਦੇ 5 ਵੱਡੇ ਸੱਚ :0
?
ਪਹਿਲਾ ਸੱਚ,,
1÷ ਤੁਸੀ ਅਾਪਣੇ ਸਾਰੇ ਦੰਦਾ ਨੂੰ ਅਾਪਣੀ ਜੀਭ ਨਾਲ ਨਹੀ ਟਚ ਕਰ ਸਕਦੇ..?
ਦੂਜਾ ਸੱਚ ,,
"
"
1÷ ਪਹਿਲੇ ਸੱਚ ਨੂੰ ਪੜ ਕੇ ਕਈ ਪਾਗਲ ਅਜਿਹਾ ਕਰਦੇ,,
"
ਤੀਜਾ ਸੱਚ 3,,
ਪਹਿਲਾ ਸੱਚ ਝੂਠ ਹੈ..
ਚੋਥਾ ਸੱਚ..
"
4.. ਤੁਸੀ ਹੱਸ ਰਹੇ ਹੋ ਕਿੳੁਕਿ ਤੁਸੀ ਬੇਵਕੂਫ ਬਣ ਗਏ..
"
ਪੰਜਵਾਂ ਸੱਚ,,
"
5.. ਤੁਸੀ ਇਹ ਪੰਜ ਸੱਚ ਅੱਗੇ ਭੇਜਣਾ ਚਾਹੁੰਦੇ ਹੋ ਕਿਉਕਿ ਤੁਸੀ ਇਕੱਲੇ ਨਹੀ ਜੋ
ਬੇਵਕੂਫ ਬਨਣਾ ਚਾਹੁੰਦੇ ਹੋ,,

‪‪‪‪‪#‎High_Quality‬ ਦਾ ਲੈ ਕੇ ਕੈਮਰਾ,,
ਸਟੇਟਸ ਚ ਲਿਖਾਂਗੇ ਆਪਣੀ ਸੋਚ
ਫਿਰ ਤੂੰ ਦੇਖੀ ਕੁੜੀਏ ਹੁੰਦੀ,,
ਫੋਟੋ ਮਿੱਤਰਾਂ ਦੀ ਲੋਂਚ,,

‪‪‪‪‪ਜਦੋ ਤਕ ਜਿੰਦਾ ਆ Post ਕਰਦਾ ਰਹੂਂਗਾ ,,
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ ,,
#Net_Pack ਖਤਮ ਹੋ ਗਿਆ,,____ ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ ਹੋਏਆ,,,,

‪‪‪‪‪ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ'_
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ'_
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ_,
ਹੱਥ ਜੋੜਾਂ ਵੇ "#Jitu" ਜੀ ਏਨਾ ਯਾਦ ਨਾ ਕਰਿਆ ਕਰ,,,,

ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ.,,
ਜੇ ਕਿਸੇ ਨੂੰ ਯਾਦ ਕਰਨ ਨਾਲ ਛਿੱਕਾਂ ਆਉਂਦੀਆਂ ਹੁੰਦੀਆਂ ਤਾਂ,,
"
"
"
ਕਮਲੀੲੇ ਤੈਨੂੰ ਤਾਂ ਅੱਧਾ ਕਮਲਾ ਮੈਂ ਹੀ ਕਰ ਦੇਣਾ ਸੀ.,,,

ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,ੳੁਹ ਚੰਨ ਤੇ ਮੈਂ #ਤਾਰਾ ਰਿਹਾ,ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,ਪਰ ੳੁਹਦਾ #ਦਿਲ ਸਮੁੰਦਰ ਸੀ, ਖਾਰੇ ਦਾ ਖਾਰਾ ਹੀ ਰਿਹਾ,,,
ਸਾਡੀ ਜਿੰਦਗੀ ਤਾਂ ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ .....
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ,,,

ਮੁਕੱਦਰ ਹੋਵੇ ਤੇਜ ਤਾ ਨਖਰੇ ਸੁਆਭ ਬਣ ਜਾਦੇ ਨੇ,,
ਕਿਸਮਤ ਹੋਵੇ ਮਾੜੀ ਤਾ ਹਾਸੇ ਵੀ ਗੁਨਾਹ ਬਣ ਜਾਦੇ
ਨੇਜਿਹਦੇ ਨਾਲ ਲਾਈ 👬ਯਾਰੀ ਛੇਤੀ ਨਈ ਛੱਡਦਾ,,
ਪੈ ਜਾਵੇ ਵੈਰ🔫 ਬੜੀ ਰੀਜ ਨਾਲ 🔫ਕੱਢ ਦਾ,,

ਇਹ ਵੀ ਨਸੀਬਾ ਦੀਆ ਗੱਲਾ ਹੁੰਦੀਆ ਨੇ ,
ਕਦੇ ਬੁੱਲਾ ਤੇ ਖੁਸੀ ਕਦੇ ਅੱਖਾ ਰੋਦੀਆ ਨੇ ,
ਦੁਆ ਤੇ ਸਾਰੇ ਮੰਗਦੇ ਨੇ,___
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ.,,

ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ,,__
ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ। ,,

ਮੈ ਕੁੜੀ nu ਕਿਹਾ -
ਜੀ pic ਹੀ send ਕਰਦੋ
ਕਹਿੰਦੀ -
ਕਿਉਂ ਵਿਆਹ ਕਰਾਉਣਾ
ਮੈ ਕਿਹਾ-
Nai ਕਮਲੀਏ ਵਿਆਹ ਨੀ ਕਰਾਉਣਾ.
ਨਵੀਂ ਕੋਠੀ ਪਾਈ ਆ ਉਹਦੇ ਬਾਹਰ ਲਾਉਣੀ ਆ,

Akshay Kumar Whatsapp Status
ਕਹਿਣ ਨੂੰ ਚਾਹੇ ਕੁਝ Kahhi ਚੱਲੋ, Par ਬੰਦਾ ਪੂਰਾ Jugaadi ਆ_,,
Ni ਯਾਰ ਤੇਰਾ Akshay Kumar ਵਾਗੂੰ Khatron ਕਾ ਖਿਲਾੜੀ Aa,

ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ,
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ__
kb singh ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ,
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ___kb singh.,,

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।
ਮੈ ਕਿਹਾ ਰਜਿਸਟਰੀ ਦਿਖਾ,
ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙.,,

ਮੇਰੇ dil ਵਿੱਚ ਸੀ ਠਿਕਾਣਾ ਉਸ ਦਾ😊 ਦੋ ਕਦਮ ਵੀ ਉਸ ਤੋਂ ਆਇਆ naਂ ਗਿਆ Main ਪੁਛਿਆ ਕਿਉ ਤੋੜਿਆ ਤੂੰ ਵਾਦਾ ਅਪਣਾ 💔ਤਾਂ ਹੱਸ ਕੇ kehdi ਬੱਸ ਨਿਭਾਇਆ ਨਾ ਗਿਆ ,,
ਤੈਨੂੰ ਵਿੱਚ ਖੁਆਬਾ ਦੇ
ਨਿੱਤ ਗਲਵਕੜੀ ਪਾਉਦੀ ਆ,,
ਮੈਂ ਤੈਨੂੰ ਦੱਸ ਨਹੀ ਸਕਦੀ
ਮੈਂ ਤੈਨੂੰ ਕਿੰਨਾ ਚਾਹੁੰਦੀ ਆ,,,

ਹੁਣ ਤਾਂ ਕਬਰਾਂ ਤੋਂ ਵੀ ਦੀਵੇ ਚੁਰਾ ਲੈਂਦੇ ਨੇ ਲੋਕ,,
ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਘਰ ਰੁਸ਼ਨਾਉਣ ਦੇ ਲਈ,,

ਅੱਜ ਮੇਰੀ ਸਹੇਲੀ ਕਹਿੰਦੀ.?.
ਜਿੰਨੀ ਮੈਂ ਸੋਹਣੀ ਉਹਨੇ ਤੁਸੀਂ ਨੀ ਸੋਹਣੇ__
?
?
?
ਫਿਰ ਮੈਂ ਵੀ ਕਹਿਤਾ..
?
?
ਜਿੰਨੀ ਮੇਰੀ ਦੁਜੀ ਸਹੇਲੀ ਸੋਹਣੀ ਉਹਨੀ ਤੂੰ ਵੀ ਨੀ ਸੋਹਣੀ

ਇਹਨਾਂ ਅੱਖੀਆਂ ਵਿੱਚ ਹਯਾ ਵਰਗਾ ਕੋਈ ਰਹਿੰਦਾ ਏ
ਇਸ ਦਿਲ ਦੇ ਵਿੱਚ ਵਫ਼ਾ ਵਰਗਾ ਕੋਈ ਰਹਿੰਦਾ ਏ
ਸੋਚਾਂ ਵਿਚ ਪਾਕ ਦੁਆ ਵਰਗਾ ਕੋਈ ਰਹਿੰਦਾ ਏ
ਦੇਬੀ ਨਜ਼ਰੋਂ ਦੂਰ ਖੁਦਾ ਵਰਗਾ ਕੋਈ ਰਹਿੰਦਾ ਏ,,,

ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ.,

ਨਾ ਮੈਂ ਹੁਕਮ ਦਾ ਇੱਕਾ ਨਾ ਮੈਂ ਬੇਗਮ ਦਾ ਬਾਦਸ਼ਾਹ
ਅਸੀ ਜੋਕਰ ਹਾਂ ਜੋਕਰ ਰਹਿਣ ਦੇ ਪਰ
ਅੈਨਾ ਯਾਦ ਰੱਖੀ ਕਿ ਜਿਸਦੇ ਵੀ ਹਿੱਸੇ ਆਏ
ਬਾਜ਼ੀ ਪਲਟ ਦਿਆਂਗੇ,,

ਨੀ ਜਿਹੜੇ Fashion'an ਨੇ ਤੇਰੀ ਮੱਤ ਮਾਰੀ, ਕਿਤੇ ਆਪਾਂ ਹੀ Invent ਨੀ
ਮੁੰਡੇ Pind'an ਦੇ ਬੋਲਣ ਨਈ ਦਿੰਦੇ, ਭਾਂਵੇ ਪੜੀ ਹੋਵੇਗੀ ਅੰਗ੍ਰਜ਼ੀ ਤੂੰ ਵਿੱਚ Convent ਨੀ,,,

ਕਹਿੰਦੀ ਤੂੰ ਤਾਂ ਸਾਰਾ ਦਿਨ,,
#Temple #Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ #tuttu___,
ਮੈਂ ਕਿਹਾ ਚੁੱਪ ਕਰ ਜਾ____
ਜੇ ਬੰਦਾ ਮਰ ਗਿਆਤਾਂ ਭੂੰਜੇ ਪਾ ਕੇ #kuttu._,,,

ਤੂੰ ਮਿਲੇ ਤਾ ❤ ਦਿਲ ਨੂੰ ਮਿਲੇ ਸਕੂਨ ਜਿਹਾ
ਉਝ ਹਾਲ ਚਾਲ ਤਾਂ ਪੁੱਛਦੀ ਦੁਨੀਆਂ ਸਾਰੀ ਨੀ,,,

ਤੂੰ JaTT ਦੀ ਪਸ਼ੰਦ, JaTT ਨੇ ਵਿਔਣੀ ਆ,,
TeNsion ਨਾ ਲੈ ਸੋਹਣੀਏ ,
ਡੋਲੀ ਤੇਰੀ JATT ਨੇ Tractor Te Hi
ਲਿਔਣੀ ਆ,,

ਜਿਹੜੀ ਕਹਿੰਦੀ ਸੀ ਦਉਂਗੀ ਤੇਰਾਮਰਨ ਤੱਕ
ਸਾਥ___
ਕਮਲੀ ਅੱਜ ਇੱਕ ਗੌਲ
ਗੱਪੇ ਪਿੱਛੇ ਲੜ ਪੀ,,,

Different ਜਿਹੇ Nature ਦਾ ਮੈਂ Function ਕੋਈ Change ਨੀ ਕਰਨਾ,,
"
ਰੋਟੀ ਬਿਨ ਸਰਜੂਗਾ ਸੌਹਣੀਏ , ਬਿਨ ਯਾਰਾਂ ਨੀ ਸਰਨਾ,,,

ਨਾ 25 ਕਿੱਲੇਅਾ ਦਾ ਟੱਕ ਮਿੱਤਰੋ,
ਨਾ ਹੀ ਚਲਦੇ ਟਰਾਲੇ ਯਾਰ ਦੇ,,
"
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ,
ਲੋਂਕਾ ਵਾਂਗੂ ਅੇਵੈ ਫੁਕਰੀ ਨੀ ਮਾਰਦੇ

ਕਲਮ ਮੇਰੇ ਵਾਲੀ ਕਿਉ ਨੀ ਘਰ ਤੁਹਾਡੇ ਵੜ ਦੀ,,
ਫੂਕਰੇਆ ਦੇ ਗਾਣੇ ਸੁਣ ਕਿਉ ਸੋਚ ਤੁਹਾਡੀ ਮਰ ਗਈ

ਦਹੀਂ ਮੂਲੀ ਇਕੱਠੇ ਨਾ ਕਦੇ ਖਾਈਏ
ਮੱਛੀ ਦੁੱਧ ਨਾ ਕੱਠਾ ਡਕਾਰ ਬੇਲੀ।
ਜਿਗਰ ਖਰਾਬ ਤਾਂ ਰੱਜ ਕੇ ਖਾ ਜਾਮੁਨ
ਖੂਨ ਖਰਾਬ ਲਈ ਨਿੰਮ ਸ਼ਾਹਕਾਰ ਬੇਲੀ।
ਬੇਹੀ ਰੋਟੀ ਭਿਉੰ ਖਾ ਦੁੱਧ ਤੜਕੇ
ਖੂਨ ਦੌਰੇ ਦਾ ਖਾਸ ਉਪਚਾਰ ਬੇਲੀ।
ਕਾਲੇ ਤਿਲਾਂ ਦੇ ਗੁੜ ਬਣਾਓ ਲੱਡੂ..

ਮਾਨ ਤੇ ਖਹਿਰਾ ਭਾਵੇਂ ਬੱਕਰੇ
ਪਾੜੀ ਜਾਦੇਂ ਹੋਣ..
ਜਨਤਾ ਐਵੈ ਸਿੰਗ
ਫਸਾਈ ਫਿਰਦੀ ਆ
,
ਗੱਲ Eh ਨਹੀਂ k ਉਸ ਤੋਂ Bina
ਮੈਨੂੰ Kise ਨੇ Han
Nahi ਕੀਤੀ
ਗੱਲ Eh k yaaran ਨੇ Kde
ਉਸ kudi ਤੋਂ ਇਲਾਵਾ
Hor ਕਿਸੇ ਦੀ ਪਰਵਾਹ
Nahi ਕੀਤੀ wink emoticon ,,,

ਸ਼ਾਇਰੀ ਕੀ ਬਾਤ ਮਤ ਕਰੋ ਉਜਾੜ ਡਾਲੂੰਗਾ,
ਇਨ ਲਫ਼ਜ਼ੋ ਸੇ ਦਿਲ ਫ਼ਾੜ ਡਾਲੂੰਗਾ,,,

ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ,
ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ

ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ,, ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ"
ਕਸੂਰ ਇਹੋ ਦਿਲ ਦਾ,
ਕਿ ਤੇਰੇ ਉੱਤੇ ਆ ਗਿਆ,
ਨਾ ਚਾਹਵਾਂ ਕਿਸੇ ਹੋਰ ਨੂੰ,
ਕਮਲਾ ਜਾ ਬਣਾ ਗਿਆ,,
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,
ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,
ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,
ਜਿਸਦਾ ਰਾਜਾ ਮੈ ਰਾਣੀ ਉਹਹੋਵੇ,
ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,
ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,,

ਆਜ ਕਲ ਹਰ ਸ਼ਖਸ਼ ਹਮੇ ਜਿੰਦਗੀ ਕੈਸੇ ਜੀਏਂ ਯਹ ਸਿਖਾਤਾ ਹੈ,,
ਉਨਹੇ ਕੌਣ ਬਤਲਾਏ ਕੁਛ ਖ਼ਾਬ ਅਧੂਰੇ ਹੈ ਹਮਾਰੇ,,
ਵਰਨਾ ਹਮ ਸੇ ਬਿਹਤਰ ਜੀਨਾ ਕਿਸੇ ਆਤਾ ਹੈ,,

ਆਹ ਲਾਇਉ ਦਿਮਾਗ ਮੈਂਬਰਜ..
? + ? + ? + ? + 80 + 90 = 100
Negative figures not allowed,,

ਫਿਰਦਾ ਏ ਦਿਲ ਤੈਨੂੰ ਦੇਣ ਨੂੰ,
ਨਾ ਕੋਈ ਮੰਗਦਾ Amount ਸੋਹਣੀਏ
ਮੁੰਡਾ ਚੱਕਵੇ Brand ਵਰਗਾ, ਨੀ ਤੇਰੇ ਲਈ ਂਂਆਂ Discount ਸੋਹਣੀਏ 😎,,

ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ,
ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ,,

Leave a Reply

Your email address will not be published.