Shiv Kumar Batalvi, Punjabi Ghazlan Shiv Kumar Batalvi, ਪੰਜਾਬੀ ਗ਼ਜ਼ਲਾਂ

Shiv Kumar Batalvi Punjabi Shiv Kumar Batalvi Shiv Kumar Batalvi ( ਹਯਾਤੀ ਨੂੰ )””ਚੁਗ ਲਏ ਜਿਹੜੇ ਮੈਂ ਚੁਗਣੇ ਸਨਮਾਨਸਰਾਂ ‘ਚੋਂ ਮੋਤੀ ।ਹੁਣ ਤਾਂ ਮਾਨਸਰਾਂ ਵਿਚ ਮੇਰਾਦੋ ਦਿਨ ਹੋਰ ਬਸੇਰਾ,,””ਘੋਰ ਸਿਆਹੀਆਂ ਨਾਲ ਪੈ ਗਈਆਂਹੁਣ ਅੜੀਓ ਕੁਝ ਸਾਂਝਾਂ,ਤਾਹੀਂਓਂ ਚਾਨਣੀਆਂ ਰਾਤਾਂ ਵਿਚਜੀ ਨਹੀਂ ਲੱਗਦਾ ਮੇਰਾ,,””ਉਮਰ ਅਯਾਲਣ ਛਾਂਗ ਲੈ ਗਈਹੁਸਨਾਂ ਦੇ ਪੱਤੇ ਸਾਵੇ,ਹੁਣ ਤਾਂ ਬਾਲਣ ਬਾਲਣ ਦਿਸਦਾਅੜੀਓ ਚਾਰ ਚੁਫ਼ੇਰਾ,,””ਫੂਕੋ […]

Continue Reading