Gurpurab

Happy gurpurab wishes

Happy Gurpurab 2020 Happy Gurpurab Today Happy Gurpurab 2021 Today Happy Gurpurab 2022 ਕੋਈ ਐਸਾ ਪ੍ਰਕਾਸ਼ ਜਹਾਨੀ ਆਇਆ।
ਤੇ ਹੋ ਗਏ ਦੂਰ ਹਨੇਰੇ।
ਹੋ ਸਦੀਆਂ ਬਦੀ ਰਾਤ ਹੈ ਮੁਕੀ।
ਤੇ ਭਰੇ ਖੇੜਿਆਂ ਨਾਲ ਸਵੇਰੇ।
ਤੇ ਭਰੇ ਖੇੜਿਆਂ ਨਾਲ ਸਵੇਰੇ।
ਹੋਣ ਮੁਬਾਰਕ ਸਭ ਨੂੰ ਇਹ ਜੋ ਘੜੀਆਂ ਆਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ..ਜਗ ਨੂੰ ਤਾਰਨ ਵਾਲਾ ਜਗ ਤੇ ਆਪ ਆਇਆ।
ਬਾਣੀ ਰੂਪ ਚ ਕਰਨੇ ਸਭ ਨੂੰ ਜਾਪ ਲਾਇਆ।
ਜਗ ਨੂੰ ਤਾਰਨ ਵਾਲਾ ਜਗ ਤੇ ਆਪ ਆਇਆ।
ਬਾਣੀ ਰੂਪ ਚ ਕਰਨੇ ਸਭ ਨੂੰ ਜਾਪ ਲਾਇਆ।
ਸੁਕੀਆਂ ਕਲੀਆਂ ਦੇਖੀਆਂ ਮੈਂ ਜੋ।
ਫਿਰ ਮਹਿਕਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ..ਉਨ੍ਹਾਂ ਲਿਖਦਾ ਮਤ ਜਿੰਨੀ ਹੈ ਕੈਲੇ ਨੂੰ।
ਪਾਰ ਉਤਾਰੀ ਦਾਤਾ ਦਿਲ ਦੇ ਮੈਲੇ ਨੂੰ।
ਉਨ੍ਹਾਂ ਲਿਖਦਾ ਮਤ ਜਿੰਨੀ ਹੈ ਕੈਲੇ ਨੂੰ।
ਪਾਰ ਉਤਾਰੀ ਦਾਤਾ ਦਿਲ ਦੇ ਮੈਲੇ ਨੂੰ।
ਭਲਾ ਹੋਵੇ ਸਰਬਤ ਦਾ ਇਹੋ ਆਸਾਂ ਲਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ..ਦਰਸ਼ਨ ਵਾਲੀ ਪਿਆਸ ਲੱਗੀ ਸੀ ਨੈਣਾਂ ਨੂੰ।
ਸੰਗਤ ਵਿਚ ਜੁੜ ਬੈਠੇ ਵੀਰ ਤੇ ਭੈਣਾਂ ਨੂੰ।
ਦਰਸ਼ਨ ਵਾਲੀ ਪਿਆਸ ਲੱਗੀ ਸੀ ਨੈਣਾਂ ਨੂੰ।
ਸੰਗਤ ਵਿਚ ਜੁੜ ਬੈਠੇ ਵੀਰ ਤੇ ਭੈਣਾਂ ਨੂੰ।
ਧਨ ਗੁਰੂ ਤੇ ਧਨ ਗੁਰੂ ਦੀਆਂ ਕਿਰਤ ਕਮਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ..ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏🙏🙏🙏🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ,,
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ,,🙏🙏🙏🙏🙏ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ,,
ਵਾਹ ਵਾਹ ਧਰਤੀ ਪਟਨੇ ਦੀਏ
ਤੈਨੂੰ ਸ਼ੀਸ ਨਿਮਾਵਾ...
ਜਿਥੇ ਗੋਬਿੰਦ ਖੇਡਿਅਾ....
ਚੱਕ ਮਿਟੀ ਸੋ ਸੋ ਵਾਰ ਮੱਥੇ ਨੂੰ ਲਾਵਾਂ
ਗੁੂਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆ ਸੰਗਤਾ ਨੂੰ ਮੁਬਾਰਕਾ:::::
:::::ਬੋਲੋ ਵਾਹਿਗੁਰੂ ਜੀ :::::,,
☬🙏☬🙏☬🙏☬🙏☬
ਤੁਹਾਨੂੰ ਹਰ ਕਿਸੇ ਨੇ ਨਵੇਂ ਸਾਲ ਦੀਆਂ ਵਧਾਈਆਂ ਬੜੀਆਂ advance ਚ ਿਦੱਤੀਆਂ ਪਰ ਮੈਂ ਤੁਹਾਨੂੰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਉਤਸਵ ਦੀਆਂ ਕੋਟਾਨ ਕੋਟ ਵਧਾਈਆਂ ਦਿੰਦਾ ਹਾਂ,,
☬🙏☬🙏☬🙏☬🙏☬ 🙏
ਤੁਹਾਡਾ ਹਰ ਮੈਦਾਨ👍 ਫਤਿਹ⛳ ਹੋਵੇ ਜੀ।,,#ਗੁਰੂ_ਨਾਨਕ_ਦੇਵ_ਜੀ_ਦੇ #551ਵੇਂ #ਪ੍ਰਕਾਸ਼_ਪੁਰਬ_ਤੇ_600 ਤੋਂ ਵੱਧ ਸਿੱਖ ਸ਼ਰਧਾਲੂ ਪਹੁੰਚੇ ਪਾਕਿਸਤਾਨ ,,,
"
"
#ਖ਼ਬਰਾਂ_ਪੰਜਾਬ"
"
#ਨਨਕਾਣਾ_ਸਾਹਿਬ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ,,
ਲਾਹੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ 600 ਤੋਂ ਵੱਧ ਭਾਰਤੀ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ ਹਨ। ਦੱਸ ਦੇਈਏ ਕਿ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਇਹ ਸਮਾਗਮ ਮਨਾਏ ਜਾ ਰਹੇ ਹਨ। ਇਹ ਜਥੇਬੰਦੀਆਂ ਸ਼ੁੱਕਰਵਾਰ ਨੂੰ ਵਾਹਗਾ ਸਰਹੱਦ ਦੇ ਰਸਤੇ ਪਾਕਿਸਤਾਨ ਪਹੁੰਚਿਆਂ। ਨਨਕਾਣਾ ਸਾਹਿਬ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ।
"
"
"
"
ਇਸ ਮੌਕੇ ਮੁੱਖ ਸਮਾਗਮ 30 ਨਵੰਬਰ ਨੂੰ ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਜਨਮ ਭੂਮੀ ਗੁਰੂਦੁਆਰਾ ਨਨਕਾਣਾ ਸਾਹਿਬ ਵਿਖੇ ਹੋਣਗੇ। ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ’ ਦੇ ਬੁਲਾਰੇ ਆਸਿਫ ਹਾਸ਼ਮੀ ਨੇ ਮੀਡੀਆ ਨੂੰ ਦੱਸਿਆ, "ਸ਼ੁੱਕਰਵਾਰ ਨੂੰ 602 ਭਾਰਤੀ ਸਿੱਖ ਸ਼ਰਧਾਲੂ ਵਾਹਗਾ ਬਾਰਡਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਗੁਰਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਪਹੁੰਚੇ ਹਨ।" ਸ਼ਰਧਾਲੂ 10 ਦਿਨਾਂ ਦੀ ਯਾਤਰਾ ਦੌਰਾਨ ਸੂਬੇ ਦੇ ਹੋਰਨਾਂ ਗੁਰੂਦੁਆਰਿਆਂ ਦੇ ਵੀ ਦਰਸ਼ਨ ਕਰਨਗੇ।ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਤਾ ਝਮੇਲੇ ਨੂੰ 🙏🏻
ਜਰਨੈਲਾਂ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਦੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਜੀ ਨੂੰ ਲੱਖ- ਲੱਖ ਵਧਾਈਆਂ।,,ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਬੇਅੰਤ ਬੇਅੰਤ ਵਧਾਈਆਂ ਜੀ🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌙🌙🌙🌙🌙🌙🌙🌙🌙🌙🌙🌙🌙🌙🌙🌙🌙🌙🌙🌙✨✨✨✨✨✨✨✨✨✨✨✨✨✨✨✨✨✨✨✨🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻
ਭੇੜੋਂ ਕੋ ਮੈਂ ਸ਼ੇਰ ਬਨਾਊਂ, ਰਾਜਨ ਕੇ ਸੰਗ ਰੰਕ ਲੜਾਊਂ
ਭੂਪ ਗਰੀਬਨ ਕੋ ਕਹਲਾਊਂ, ਚਿੜੀਉਂ ਸੇ ਮੈਂ ਬਾਜ ਤੜਾਊਂ
ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ॥.
ਧੰਨ ਧੰਨ ਦਸ਼ਮੇਸ਼ ਪਿਤਾ ਜੀ, ਬਾਜ਼ਾਂ ਵਾਲੇ, ਕਲਗੀਆਂ ਵਾਲੇ, ਬਾਦਸ਼ਾਹ ਦਰਵੇਸ਼, ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ , ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਸ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰਨ ਦੀ ਤਾਕਤ ਬਖਸੇ ਤਾਂ ਜੋ ਅਸੀਂ ਆਪਣੇ ਹੱਕ ਪ੍ਰਾਪਤ ਕਰ ਸਕੀਏ ਕਲਗੀਧਰ ਦਸ਼ਮੇਸ਼ ਪਿਤਾ
ਸਾਹਿਬ ਏ ਕਮਾਲ
ਅੰਮ੍ਰਿਤ ਦੇ ਦਾਤੇ
ਸਰਬੰਸ ਦਾਨੀ
ਖਾਲਸੇ ਦੇ ਸਿਰਜਣਹਾਰ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਜੀ
🥀 🥀 🥀👏🥀🥀🥀 ਪਰਗਟਿਓ ਮਰਦ ਅੰਗਮੜਾ ਵਰਿਆਮ ਅਕੇਲਾ |
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ |
ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਜੀ ਨੂੰ ਲੱਖ ਲੱਖ ਵਧਾਈਆਂ | 🙏🙏 ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ॥
"
"
ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਹੱਕ-ਸੱਚ ਲਈ ਲੜਨ ਵਾਲੇ, ਕੌਮ ਉੱਪਰੋਂ ਆਪਣਾ ਸਰਬੰਸ ਵਾਰਨ ਵਾਲੇ ਸਰਬੰਸਦਾਨੀ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ। ਸਿੱਖ ਕੌਮ ਅਤੇ ਮਨੁੱਖਤਾ ਦੀ ਰਾਖੀ ਲਈ ਆਪਣੇ ਸਾਰੇ ਪਰਿਵਾਰ ਦੀ ਕੁਰਬਾਨੀ ਦੇਣ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ | ਇਸ ਸ਼ੁਭ ਦਿਹਾੜੇ ਤੇ 'ਸਾਹਿਬ - ਏ - ਕਮਾਲ ' ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ |
ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਭ ਦੇ ਸਿਰ ਤੇ ਰੱਖਣ (ਸਰਬੰਸਦਾਨੀ)
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਤੇਰੇ ਜਿਹਾ ਨਾ ਕੋਈ ਪੁੱਤਰਾਂ ਦਾ ਦਾਨੀ।
"
"
ਨੌ ਸਾਲਾਂ ਦੀ ਉਮਰ ਵਿੱਚ ਪਿਤਾ ਭੇਜਿਆ,
ਹਿੰਦੂਆਂ ਲਈ ਦੇਣ ਕੁਰਬਾਨੀ।
ਦੋ ਚਮਕੌਰ ਵਿੱਚ ਵਾਰੇ ਤੇ ਦੋ ਨੀਹਾਂ ਵਿੱਚ ਚਿਣਵਾ ,
ਹੋਣ ਨਾ ਦਿੱਤੀ ਸਿੱਖ ਧਰਮ ਨੂੰ ਕੋਈ ਹਾਨੀ।
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਤੇਰੇ ਜਿਹਾ ਨਾ ਕੋਈ ਪੁੱਤਰਾਂ ਦਾ ਦਾਨੀ।
"
"
ਆਨੰਦਪੁਰ ਪੰਜ ਪਿਆਰੇ ਥਾਪ ਕੇ,
ਗੁਰੂ ਚੇਲੇ ਵਾਲਾ ਰਿਸ਼ਤਾ ਸੀ ਨਿਭਾਇਆ।
ਪਿਲਾ ਕੇ ਬਾਟੇ ਵਿੱਚੋਂ 'ਅੰਮਿ੍ਤ ' ,
ਚਿੜੀਆਂ ਤੋਂ ਬਾਜ਼ ਸੀ ਹਰਾਇਆ।
ਪਹਾੜੀ ਰਾਜੇ ਵਾਰ -ਵਾਰ ਜੁਬਾਨੋ ਮੁੱਕਰੇ,
ਮੁਗ਼ਲਾਂ ਨਾਲ ਮਿਲ ਕਰਦੇ ਰਹੇ ਨਾਦਾਨੀ।
ਸਵਾ ਲੱਖ ਨਾਲ ਇੱਕ ਲੜਾ ਕੇ,
ਮੁਗ਼ਲਾਂ ਨੂੰ ਯਾਦ ਕਰਾ ਦਿੱਤੀ ਨਾਨੀ।
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ,
ਤੇਰੇ ਜਿਹਾ ਨਾ ਕੋਈ ਪੁੱਤਰਾਂ ਦਾ ਦਾਨੀ।
"
"
ਕਲ਼ਮ ਵਿੱਚ ਸੀ ਤਾਕਤ ਐਨੀ,
ਜਫ਼ਰਨਾਮਾ ਪੜੵ ਔਰੰਗਜ਼ੇਬ ਵੀ ਕੁੁਰਲਾਇਆ।
ਸਰਹਿੰਦ ਫ਼ਤਿਹ ਲਈ ਮਾਧੋਦਾਸ ਨੂੰ ਛਕਾ ਕੇ ਅਮਿੑੰਤ ,
ਬੰਦਾ ਸਿੰਘ ਆਪ ਨੇ ਬਣਾਇਆ।
'ਲਖਵਿੰਦਰ' ਨੂੰ ਵੀ ਦੇ ਕੇ ਮੱਤ ਆਪ ਨੇ,
ਚਰਨੀਂ ਆਪਣੇ ਲਾਇਆ। ☬ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਤੇ ਅਨੇਕਾਂ ਬਖਸਿਸਾਂ ਕਰਦਿਆਂ ਫੁਰਮਾਇਆ ਕਿ ਖਾਲਸਾ ਅਕਾਲ ਪੁਰਖ ਦਾ ਤਸੱਵਰ ਅਤੇ ਸਰੂਪ ਹੈ। ਸਹੀ ਅਰਥਾਂ ਵਿਚ ਉਹ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਉਸਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤੱਕ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਸਭ ਕੁਝ ਖਾਲਸੇ ਦਾ ਹੀ ਹੈ,,
ਖਾਲਸਾ ਮੇਰਾ ਮੁਖ ਹੈ ਅੰਗਾ',
ਖਾਲਸੇ ਕੋ ਹਉ ਸਦ ਸਦ ਸੰਗਾ,☬,☬ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ☬