Emoji Status For Best Emoji Fb and Latest WhatsApp status. find the all Best Attitude and CooL status in Punjabi. all the FB status

Punjabi Status

Emoji

Punjabi Emoji Status
Punjabi Emoji Status

 

🔥ਮੁਸ਼ਕਿਲਾਂ ਜਿਉਦਿਆਂ ਵਾਸਤੇ ਹੀ ਬਣੀਆਂ ਨੇ,
ਮਰਿਆਂ ਨੂੰ ਤਾਂ ਲੋਕ ਵੀ ਰਾਹ ਛੱਡ ਦੇਂਦੇ ਨੇ

ਅੱਖਾਂ ਬੰਦ ਕਰਕੇ ਨਹੀਉ ਮੰਜਿਲ ਵੱਲ ਦੌੜੀਦਾ 🏃‍♂️
ਕੋਠੇ ਚੜਕੇ ਭੁਲੀਦਾ ਨਹੀ 👉ਪਹਿਲਾ ਡੰਡਾ ਪੌੜੀਦਾ

ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ.?.

ਗੁੱਸੇ😡 ਦਾ ਨਤੀਜਾ👈 ਹੁੰਦਾਂ 👉ਮਾੜਾ,,
ਰਾਖੀ💔 ਦਾ ਨੀ ਦਿਲਾਂ❤❤ ਵਿਚ ਸਾੜਾ😡

🎭ਸਬ _ਕੋ ਪਸੰਦ👌# ਆ_ਜਾਏ,
#ਪੈਸਾ💸 _ਥੋੜੀ # ਹੈਂ_ਹਮ👈

ਉਂਝ ਸ਼ੈਲੀ 🖖ਸ਼ਕਲਾਂ ਤੋਂ ਚਿੱਟੀ👍 ਦੁਨੀਆ
ਦਿਲ👈 ਕਾਲੇ🖤 #MRF ਟੈਰ ਵਰਗੇ #gill

ਦਿਲ ਵਿਚ ਖੋਟ ਹੈਨੀ ਸਿਧਾ ਹਿਸਾਬ ਐ ,,
ਬੰਦੇ ਅਸੀ ਚੰਗੇ ਬਸ image ਖਰਾਬ ਐ,,,

ਇਹ ਕੈਸੀ ਫਿਤਰਤ ਲੋਕਾਂ ਦੀ
ਗੱਲ ਕਿਥੇ ਆਕੇ ਰੁਕੀ ਕੁੜੇ
ਐਥੇ ਆਪਣੇ ਸੁਖ ਤੋਂ ਸੁਖੀ ਕੋਇ na
ਦੂਜਿਆਂ de ਸੁਖ ਤੋਂ ਦੁਖੀ ਕੁੜੇ

ਲੈ ਕਿ ਜੁੱਤੀ🥿 ਥੱਲੇ ਜਿੰਦਗੀ ਦੇ ਬੋਜ👈 ਨੂੰ,,
ਯਾਰ ਲੁਟਦੇ🤙 ਨੇ ਮੋਜਾ👌 ਦਿਲ💕 ਖੋਲ੍ਹ ਕੇ,,

ਗੱਡੀਅਾ🧑🏿‍🚒 ਵੱਡੀਅਾ ਤੇ ਦਿਲ 💟ਭੀੜੇ ਦੇਖੇ ਜਾਂਦੇ ਨੇ,
#ਮਹਿਫਲਾਂ ਵਿਚ ਹੁੱਣ ਕਿਰਦਾਰ👈🏻 ਨਹੀਂ ਲੀੜੇ ਦੇਖੇ ਜਾਂਦੇ ਨੇ💪🏻💪🏻.,,

ਕੁੱਝ ਇਸ ਤਰਾਂ ਉਹ ਮੇਰਾ ਜਿਕਰ ਕਰਦੀ ਆ ,,
ਅਣਜਾਣ ਜਿਹੀ ਬਣਕੇ ਮੇਰਾ ਫਿਕਰ ਕਰਦੀ ਆ,,

ਜਿਹਦੇ ਨਾਲ ਲਾਈ ਯਾ🤝ਰੀ ਛੇਤੀ ਨਈ ਛੱਡਦਾ..💑
💪ਪੈ ਜਾਵੇ ਵੈਰ ਬੜੀ ਰੀਜ# ਨਾਲ #ਕੱਢ ਦਾ,,

ੳੁੱਥੇ ਜੋਰ ਨਾ ਗਰੀਬ ਦਾ ਚਲਦਾ ਜਿੱਥੇ ਜੋਰ ਪੈਸੇ ਵਾਲੇ ਲਾੳੁਦੇ ਨੇ,,
ਅੱਜ ਕੱਲ ਕੋੲੀ ਨਹੀ ਦੇਖਦਾ ਪਿਅਾਰ ਸੱਚੇ ਨੂੰ ਸੱਭ ਪੈਸੇ ਵਾਲਿਅਾ ਨਾਲ ਹੀ ਦਿਲ ਲਾੳੁਦੇ ਨੇ,,

ਰੱਬਾ ਲੱਗਦਾ ਦੁਨੀਆਂ ਸੜਨ ਲੱਗ ਪਈ,,
ਹੁਣ ਇਹੋ ਸਮਝਾ ਕੀ ਗੁੱਡੀ ਚੜਨ ਲੱਗ ਪਈ,,

ਖੁਦ ਨੂੰ ਇੰਨਾ ਬਦਲਾਂਗੇ ਕਿ ਲੋਕੀ ਤਰਸ ਜਾਣਗੇ ਸਾਨੂੰ ਪਹਿਲਾਂ ਵਰਗਾ ਦੇਖਣ ਲਈ..,,
ਟੱਪਜਾਂ ਗੇ ਚੀਨ ਵਾਲੀ ਕੰਧ ਸੋਹਣੀਏ,,
ਪਰਖ ਨਾਂ ਹੌਂਸਲੇ ਬੁਲੰਦ ਸੋਹਣੀਏ ,,

ਜਿਸ ਸ਼ਕਸ ਦੀ ” ਗ਼ਲਤੀ ” ,
” ਗ਼ਲਤੀ ” ਨਾ ਲੱਗੇ
ਉਸਨੂੰ ਹੀ ਪਿਆਰ ਕਹਿੰਦੇ ਨੇ।..,,

ਜੇ ਲਾਉਣੀ ਮੇਰੇ ਨਾਲ ਯਾਰੀ.ਰੱਖੀ ਇੱਕੋ ਤੇ Garrari.ਐਵੇ ਤੱਕੀ ਨਾ ਬਗਾਨੀਆ ਨਾਰਾ ਨੂੰ.
ਭਾਵੇ Top 🎩 ਉੱਤੇ ਰੱਖੀ ਆਪਨੇ YaaRa ਨੂੰ.,,

#ਰੂਹ_ਤੱਕ_ਪਹੁੰਚੀ_ਪਈ_ਜਿਹਦੀ_ਸੂਰਤ_ਯਾਰੋ_ਉਏ
#ਜਾਂਦੀ_ਜਾਂਦੀ_ਕਹਿ_ਗਈ_ਮੈਨੂੰ_ਚੇਤੇ_ਆਵੀ_ਨਾ..,

Munda ਸਾਹੀ ਐ ਕਮਲੀਐ TOHAR ਵੀ ਤਬਾਹੀ ਐ..
ਵਕਤ ਵੀ ਭਰਦਾ ਯਾਰ ਦੀ ਗਵਾਹੀ ਐ.,

ਅੱਤ ਦੇ ਨੇ ਸੌਕ ਜਿਹੜੇ ਮਿੱਤਰਾ ਨੇ ਪਾਲੇ ਆ
ਬਣਦੇ ਵੈਲੀ ਜਿਹੜੇ ਜਾ ਕੇ ਘਰ ਚ ਖਲਾਰੇ ਆ,

ਮੈਨੂੰ ਛੱਡਕੇ ਜੋ ਨਵਾਂ ਯਾਰ ਲੱਭਿਐ,
ਉਹ ਵੀ ਦੱਸ ਕਿੱਡਾ ਕੁ Star ਬੱਲੀਏ,,

ਕਿਵੇ ਤੜਫਾ🤯 ਕਿ ਤੈਨੂੰ ਦੱਸਾ ਵੈਰਨੇ ਨੀ,
ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ😡 ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ #ਜ਼ਹਿਰ ਪੀ ਜਵੇ,,
ਮੈ ਤਾਂ ਫੇਰ ਵੀ ਸ਼ਰਾਬ ਪੀ ਕੇ #ਸਾਰ_ਸੂਰ ਗਿਅਾ,,,

ਬਦਲਿਆ ਮੌਸਮ🌗ਦੇਖ ਕੇ ਕੁਝ ਅਪਣਿਆ💑ਦੀ ਯਾਦ ਆ ਜਾਂਦੀ ਐ,
ਯਕੀਨ ਨਹੀਂ ਆਂਓਦਾ ਕਿ ਓਹ ਵੀ ਏਸੇ ਤਰ੍ਹਾਂ ਬਦਲੇ ਸੀ..,,,

ਸੱੜਦੀ 😏 ਰਕਾਨੇ ਕਾਤੋਂ ਵੇੱਖ 😳 ਕਾਫਲੇ,👬
ਮੁੰਡਾ 👦🏻 ਹੱਕ ਦੀ ਕੱਮਾਈ 💸 ਵਾਂਗੂ ਯਾਰ ਜੋੜਦਾ,,,

ਸੋਹਣੇ 👌 ਭਾਵੇ 😎 ਤੇਥੋਂ ਮਾਸਾ ਘੱਟ ਬੱਲੀਏ,,
?👈ਪਰ ਓਸ ਦਾਤੇ 🙏 ਦੇਆਂ ਰੰਗਾਂ ਵਿੱਚ ਰੰਗੇ 😊😊 ਹੋਏ ਆਂ,,,

ਪੱਟ ਨੀ ਹੌਣੇ 🎌 ਝੰਡੇ ਜਿਥੇ ਅਸੀ ਗੱਡ ਦਿਆ ਗੈ
ਐਵੇ ❌ ਨਾ ਸਮਝੀ ਰਡਕਾ ਕੱਡ ਦਿਆ ਗੇ.,,,

ਤਾਰੇ ਤੂਰੇ ਤੋੜਨੇ ਨੀ ਆਉਂਦੇ ਬੱਲੀਏ

ਨਿੱਤ ਨਵਾਂ ਚਾੜਦੇ ਆ ਚੰਦ 🌙 ਨੀ.,,,

ਵਿੱਚੋਂ ਉਹ ਫੋਕੇ ਹੁੰਦੇ,,
ਮਾਰਣ ਜੋ ਬੜਕਾਂ,,
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ,,

#ਨੀ #ਤੂੰ #ਹਾਂ #ਵੀ #ਨੀ #Gabroo #ਨੂੰ....
"
"
ਨੀ ਤੂੰ #ਨਾਂ ਵੀ ਨੀ #Kardi #Gabroo #ਨੂੰ,,

#ਛੱਡਦੇ_ਮਿਲਾਉਣੀ_Akh_Gucci_Walliye,,
#ਗੋਰੀਏ_Jattan_da_putt_ਓ_ਨਾ_rih,,

#ਜੀਜਾ_ਵਾਰਦਾ_ਹੋਉਗਾ_ਤੇਰਾ_ਨੱਤਿਆ,,
#ਜੱਟ_ਵਾਰਦਾ_ਤੇਰੇ_ਤੌਂ_ਜਿੰਂਦ_ਜਾਣ_ਨੀ.,,

#ਫੁਕਰੇ_ਬਂਦੇ_ਦੀ_ਹਾਮੀ_ਆਪਾ_ਕਦੇ_ਭਰੀ_ਨੀ,,
#ਦੂਜ_ਕਦੀ_ਛੱਡੀ_ਨੀ_ਤੇ_ਪਹਿਲ_ਕਦੀ_ਕਰੀ_ਨੀ.. ,,

#CuTe #ਤਾਂ #ਲਾਲੇ - #ਲੂਲੇ 😄 #ਹੁੰਦੇ #ਆ,
#JaTt #ਤਾਂ 💪 #ਅੜਬ 🔫 #ਹੀ #ਹੁੰਦੇ #ਆ,,

ਪਾਿੲਦੇ ਬਰੈਂਡ ਗੱਲ ਵੱਖਰੀ,
ਕੁੜਤੇ ਪਜਾਮੇ ਦੇ ਆ ਢੈਣ ਬੱਲਿਏ....☺☺☺,,

ਸਾਨੂੰ ਰੋਣਾ 😂 ਧੋਣਾ 😭 ਨੀ ਅਾੳੁਦਾ ,
ਅਸੀ ਤਾ ਫੁਲ ਨਜਾਰੇ 😎 ਲੁੱਟੇ ਨੇ,
ੲਿਸ ਵਿਚ ਸਾਡਾ ਕੋੲੀ ਕਸੂਰ ਨਹੀ ,
ਸਾਡੇ ਸ਼ੋਕ 👌ਹੀ ਪੁੱਠੇ ਨੇ,,

ਅੱਖ ਕਰਕੇ ਮੈ ਕੱਬੀ ਜਦੋ ਮੁੱਛ ਚਾੜਤੀ
.
ਕਹਿੰਦੀ ਹਾਏ ਵੇ ਸ਼ੌਕੀਨਾ, Jatti ਜਵਾਂ ਮਾਰਤੀ,,

ਸੱਪ ਉੱਡਣੇ ਨਾਂ ਜੋਗੀਆਂ ਤੋਂ ਕੀਲ ਹੁੰਦੇ ਨੇ .
ਔਖੇ ਪੱਟਨੇ ਜੋ ਗੱਭਰੂ ਸ਼ੌਂਕੀਣ ਹੁੰਦੇ ਨੇ 😍,,

ਵੇਖ ਕੇ #Look ਸਰਦਾਰਾਂ ਦੀ
#Yenke Yunke ਭੁੱਲ ਜਾਏਂਗੀ
ਸਾਡੇ ਪਿਛੇ ਲੱਗੀ #Line ਬੜੀ ਲੰਬੀ
ਐਂਵੇ ਭੀੜ ਵਿੱਚ ਰੁੱਲ ਜਾਏਂਗੀ..,,

👆封ਤੇਰੇ👩 ਤੰਗ ਜਹਿ #Top👗🎽 ਸਾਨੂੰ #Fit ਨਾ ❌ਸਾਡੇ ਕੁੜ੍ਹਤੇ ਪਜਾਮੇ ਖੁੱਲ੍ਹੇ ਡੁੱਲ੍ਹੇ ਨੇ ਐਨਾ ਟਾਈਮ ਕਿੱਥੇ🕛ਤੇਰੇ ਨਾਲ ਬੈਠ ਜਾਂ ਹਾਲੇ ਯਾਰਾਂ👬 ਨਾਲ ਲੁੱਟਣੇ ਮੈਂ ਬੁੱਲ੍ਹੇ ਨੇ_,,
ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
#ਦਿਲ ਤੇ ਲਾਈਏ ਨਾ..
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ ,,

‪#‎ਮੁਕਦਰ‬ ਹੋਵੇ ‪#‎ਤੇਜ‬
ਤਾਂ ‪#‎ਨਖਰੇ‬ ਸੁਭਾਅ ਬਣ ‪ਜਾਂਦੇ‬ ਨੇ
‪#‎ਕਿਸਮਤ‬ ਹੋਵੇ ‪#‎ਮਾੜੀ‬
ਤਾਂ ‪#‎ਹਾਸੇ‬ ਵੀ ‪#‎ਗੁਨਾਹ‬ ਬਣ ਜਾਂਦੇ ‪ਨੇ‬,,

‪ਨਾਮ ਤਾਂ ਮੇਰਾ ਵੀ ਬਹੁਤ ਸੀ
ਪਰ ਤੂੰ ਬਦਨਾਮ ਕਰਤਾ
ਖਾਸ ਤਾਂ ਅਸੀਂ ਵੀ ਬਹੁਤ ਸੀ
ਪਰ ਤੂੰ ਆਮ ਕਰਤਾ...,,

‪ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ..
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ.,,

‪Kudian ਬਹੁਤ Mardian ਮੇਰੇ Te ਪਰ Dil ਚ Tu ਵਸਦੀ_
Jind ਕੱਢ Laini ਐ Yaaran ਦੀ Jadd ਖਿੜ-Khid ਤੂੰ,,

‪ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ ; ਨੀਵੇ ਹੀ ਠੀਕ ਆ ਉਚਿਆ ਨੇ ਵੀ ਤੁਰ ਜਾਣਾ,,
‪ਕਿਵੇਂ 'DiL' ਲਾਉਣਗੇ ਜੋ ਸ਼ਕਲਾ ਨੂੰ ਪਰਖਦੇ ਨੇ..
ਕਿੱਥੋ ਕਰਨਗੇ Pyaar ਜੋ ਦਿਲ ਦੀ ਜਗਾ ਦਿਮਾਗ ਨੂੰ ਵਰਤਦੇ ਨੇ

ਉਡਾਰੀ ਓਨੀ ਕ ਭਰੀਏ ਸ਼ੇਰਾ ਜਿੰਨੀ ਕੁ ਖੰਭਾ ਚ ਜਾਨ ਹੋਵੇ,,
"
"
ਕਿਸੇ ਦੇ ਸਹਾਰੇ ਮੰਜਿਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ,,

ਜੁੱਤੀ 👞 ਥੱਲੇ ਰੱਖੀਏ ਜੋ ਕਰੇ ਅੜੀਆਂ,,
ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ,,

ਸਿੱਧੇ ਸਾਦੇ ਆ #ਬੱਲੀਏ ਜਾਣੀ #ਅਣਜਾਣ ਨਾ ,
ਕਰੀਏ #ਰੱਬ ਦਾ #ਸ਼ੁਕਰਾਨਾ ਆਪਣੇ ਤੇ #ਮਾਣ ਨਾ ,,

Pyar ਨਾਲ #Bolida..ਕਿਸੇ #Naal ਮਾੜਾ #Salook ਨੀ ,
ਮੈਂ #Kise ਦਾ Aashiq ਨੀ..
Te Koi ਮੇਰੀ #Mashooq ਨੀ,,™

ਕੱਲਾ ਕਹਿਰਾ ਉੱਤੋ ਸ਼ਾਮ ਦੇਖ ਕੇ
ਹੱਥ ਪਾ ਲੀ ਨਾਂ ਤੂੰ ਆਮ ਦੇਖ ਕੇ✌🏻️

ਲਿੰਕ ਲੁੰਕ ਦਾ ਪਤਾ ਨਹੀ ਪਰ THINKING ਮੇਰੀ ਕੈਮ,,
ਮੌਕਾ ਵੇਖ ਕਾਰਵਾਈ 💪ਕਰੀਏ ਗਵਾਹੀ ਭਰਦਾ ਟਾਇਮ.

ਹੱਥ ✋ ਲਾਇਆ ਮੈਲਾ ਹੁੰਦਾ ਪੁੱਤ ਮਾਪਿਆ ਦਾ,,
"
"
ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ.

ਨੀ ਤੂੰ ਬਣਗੀ ਕਰੰਸੀ ਬਿੱਲੋ ਬਾਹਰਲੀ,,
ਛੱਡ ਕੇ ਤੂੰ ਯਾਰੀ ਬਿੱਲੋ (#ਤਰਨ_ਤਾਰਨ) ਆਲੇ ਯਾਰ ਦੀ...

ਬੰਦੇ ਦਾ ਜਿਗਰਾ ਹੋਣਾ
ਚਾਹੀਦਾ ਮੰਡੀਰ ਤਾ ਗੱਲੀ
ਦੇ ਕੁੱਤੇ ਵੀ ਲਈ ਫਿਰਦੇ ਆ,,

ਹੱਸਦੇ 😄ਚਿਹਰਿਆਂ ਤੋਂ ਭੁਲੇਖਾ 🤔ਨਾ ਖਾ ਜਾਵੀਂ ,
ਅਸੀਂ ਕੋਈ ਬਹੁਤੇ ਚੰਗੇ ਬੰਦੇ ਨਹੀਂ,,

ਨਾ #ਟੌਹਰੀ ਆਂ ਤੇ ਨਾ #ਸਾਦੇ AA 😍
ਨਾ #ਮਸ਼ਹੂਰ ਤੇ ਨਾ #ਦਾਗੀ AA💞
ਰੰਗ #ਕਣਕਾਂ ਦੇ ਨਾਲ ਦਾ #ਸਾਂਵਲਾ, ਨਾ #ਕਾਲੇ ਆਂ ਤੇ ਨਾ #ਗੁਲਾਬੀ AA💕😘💞,,

ਵਿੱਚੋਂ ਉਹ ਫੋਕੇ ਹੁੰਦੇ_😡ਮਾਰਣ ਜੋ ਬੜਕਾਂ
ਚੁੱਪ🤫 ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ_💪.,,

ਚੁੱਪ-ਚਾਪ ਸੁਣਦਾ ਹਾਂ,
ਆਪਣੇ ਖਿਲਾਫ ਗੱਲਾਂ..
ਮੈਂ ਜੁਆਬ ਦੇਣ ਦਾ ਹੱਕ,
ਸਮੇਂ ਨੂੰ ਦਿੱਤਾ ਹੋਇਆ ਹੈ,,

ਹੱਥਾਂ ਵਿਚ ਲੈ ਕੇ ਹੱਥ ਤੇਰੇ ਨਾਲ ਚੱਲਣਾ ਚਾਹੁੰਦੀ ਹਾ...❤😘
ਦੂਰ ਨਾ ਹੋਵੀਂ ਸੱਜਣਾ ਤੇਰਾ ਬਣ ਪਰਛਾਵਾਂ ਰਹਿਣਾ ਚਾਹੁੰਦੀ ਹਾ ,,

ਟੌਹਰ 😊 ਰੱਖਦਾ ਏ ਕੱਢ ਕੇ ਜਿਵੇਂ ਹੁੰਦਾ ਏ ਨਵਾਬ 👳‍ ਨੀ,
ਬਾਰਡਰ ਦੇ ਨੇੜੇ ਪਿੰਡ ਜਿੱਥੋਂ ਸ਼ੁਰੂ ਹੁੰਦਾ ਏ ਪੰਜਾਬ ਨੀ,,

ਮਾੜਾ ਟਾਇਮ⌚ਆਊ ਆਪੇ ਖੈਰ 🙏ਕਰੂ ਦਾਤਾ .
ਹਾਲੇ ਤੱਕ ਮਿੱਤਰਾਂ👬ਦੀ ਬੱਲੇ👌ਬੱਲੇ👌ਆ ,,

ਜੋ ਹਵਾਵਾਂ ਨਾਲ ਹੀ ਡਿੱਗ 🤕ਪਏ. ਉਹ ਹਨੇਰੀ ਕੀ ਝੱਲਣਗੇ
"
"
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ ਉਹ ਰਾਹ 💪ਯਾਰਾਂ ਦਾ ਕੀ ਮੱਲਣਗੇ ,,

ਜੇ ਤੂੰ👉ਲੱਗੇ ਪਰੀਅਾਂ👼ਦੀ ਭੈਂਣ👩ਮੁਟਿਅਾਰੇ
ਮੂੰਡਾ👦ਤੋਹਫੇ🎁ਵਿਚ ਦਿੱਤੇ👐ਹੋੲੇ ਗੁਲਾਬ🌹ਵਰਗਾ,,

ਵੱਟ ਮੁੱਛਾਂ ਨੂੰ ਚੁੱਪ ਬੁੱਲਾਂ ਤੇ
ਰੋਹਬ ਅੱਖਾਂ 'ਚ ਕਾਟੋ ਫੁੱਲਾਂ ਤੇ,,

Taur ਦੀ ਲੋੜ ਨਹੀਂ ,
ਸਾਨੂੰ ਸਾਦਗੀ ਬਹੁਤ ਜਚਦੀ ਅਾ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ,
ਦੁਨੀਅਾ ਵੈਸੇ ਹੀ ਬੜਾ ਮੱਚਦੀ ਅਾ,,,,

#ਚੁੱਪ ਬੈਠੇ ਹਾ👈🙏 ਕਿਸੇ ਗੱਲ ਕਰਕੇ 👻ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ💪💪
ਕਦੇ #ਹਨੇਰੇ✨ ਨੇ ਵੀ #ਸੂਰਜ 🌞ਨੂੰ ਚੜਨ ਤੋ ਰੋਕਿਆ,,,,

ਹੌਸਲੇ💪💪ਬੁਲੰਦ ਪੈਂਦੇ ਰੱਖਣੇ ਹਮੇਸ਼ਾ, ਨੇੜੇ ਚੜ੍ਹੀਆ ਮੁਸੀਬਤਾਂ🤯 ਦੇ ਸਹਿਣ ਲਈ 💪
ਕਈ ਵਾਰੀ #ਆਖਰੀ_ਨੰਬਰ ਉੱਤੇ ਬਹਿਣਾ ਪੈਂਦਾ, ਬੱਲਿਆ ਨੰਬਰ ਪਹਿਲਾ ਲੈਣ ਲਈ ,,,

ਰੱਬ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਦੋਸਤੋਂ,,
ਸਹਾਰੇ ਕਿੰਨੇ ਵੀ ਸੱਚੇ ਕਿਉਂ ਨਾ ਹੋਣ #ਇੱਕ_ਨਾ_ਇੱਕ_ਦਿਨ
ਸਾਥ ਛੱਡ ਹੀ ਜਾਂਦੇ ਨੇ.,,

♡♡ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ_
ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨ ♡♡,,

ਸੋਹਣਾ ਲੱਬਜੇ ਜਾਂ ਮਾੜਾ ਲੱਬਜੇ,,
ਜੋ ਕਬਰਾਂ ਤੱਕ ਨਿਬਾਵੇ ਉ ਯਾਰ ਲੱਬਜੇ ♡,,

ਜਦੋਂ ਰੱਬ ਪੁੱਛੇ ਮੁੱਲ ਮੈਥੋਂ ਜਾਨ ਮੇਰੀ ਦਾ_
.
ਮੈਨੂ ਚੇਤਾ ਆਵੇ ਬਿੱਲੋ ਮੁਸਕਾਨ ਤੇਰੀ ਦਾ ♡,,

ਖਿਆਲ ਬਦਲ ਗਏ
ਹਾਲਾਤ ਬਦਲ ਗਏ,
ਯਾਰ ਸਮੇ ਦੇ ਨਾਲ ਬਦਲ ਗਏ
ਕਰ ਕੇ ਵਦੇ ਖਾ ਕੇ ਕਸਮਾਂ
ਇਕ ਦਮ ਹੀ ਸੱਜਣ ਚਾਲ ਬਦਲ ਗਏ,,,

ਦਿਲ ਦੇ ਸਫੇ ਤੇ ਲਿਖਿਆ ਨਾਮ ਮਿਟਾ ਲਿਆ ਹੋਵੇਗਾ
ਮੇਰੇ ਵਾਂਗੰੂ ਉਸ ਨੇ ਮਨ ਸਮਝਾ ਲਿਆ ਹੋਵੇਗਾ,,,,,

ਦਿਲ ਚ ਮੋਹੱਬਤ ਤੇ ਸਿਰ ਹਾਜ਼ਿਰ ਹੈ ਤਲੀ ਉੱਤੇ,
ਮੇਰਾ ਦਿਲਦਾਰ ਹੈ ਕੇ ਬੇਕਾਰ ਚੀਜ਼ਾਂ ਮੰਗਦਾ ਹੈ..,,,,

#ਦਿਲ 💓 ਈ ਆ ਗਿਆ ਤੇਰੇ ਤੇ,
ਉਂਝ ਦੁਨੀਆਂ
ਤਾਂ #Fan ਬਥੇਰੀ ਆ,,,,

ਕੌਣ ਕਰਦਾ ਸੱਚਾ #ਪਿਅਾਰ ੲੇਥੇ,ਸਭ ਗੱਲਾਂ #ਬੇਕਾਰ ਨੇ,,
ਕੲੀ ਸ਼ਕਲਾਂ ਦੇ #Fan ਤੇ ਕੲੀ #ਪੈਸੇ ਦੇ ਯਾਰ ਨੇ,,,

ਭਾਂਵੇ ਪੂਰੇ ਖਰੇ ਨਹੀਂ
ਪਰ ਨਾ ਹੀ ਦਿਲ ਵਿਚ #ਖੋਟ ੲੇ
ੲਿਕ #ਮਾਪਿਅਾ ਦਾ #ਪਿਅਾਰ ੲੇ
ਦੂਜੀ #ਵਾਹਿਗੂਰੁ ਦੀ ਓਟ ੲੇ,,,

#ਪਿਅਾਰ ❤️‍ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ👈👈
ਜਿਸ ਨਾਲ ਹੋ ਜਾਂਦਾ ਹੈ ਓਹੀ #ਖਾਸ 😍 ਹੋ ਜਾਂਦਾ ਹੈ|| 😘 💑,,

ਹਾਲੇ ਸਾਡੀਆ ਜੇਬਾ #ਪਿਅਾਰ ਨਾਲ ਭਰੀਆ ਨੇ,,
ਜਦੋ #ਨੋਟ ਹੋੲੇ ਸੱਜਣਾ ੳੁਹ ਵੀ ਵੰਡਾਗੇ,,

ਉਸ ਖਾਬਾ ਦੀ ਰਾਣੀ ਨੂੰ ਮੈ ਆਪਣਾ ਸੰਸਾਰ ਸਮਜ ਲਿਆ ਸੀ .....
ਉਹਦੇ #Time ਪਾਸ ਨੂੰ #Jatt ਨੇ ਪਿਆਰ ਸਮਜ ਲਿਆ ਸੀ ,,

ਕੱਲੀ ਫੋਟੋ ਦੇਖ ਕੇ ਮੇਰੀ👦.. ਕਿਥੇ ਦਿਲ❤ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ 😘ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ😄 ..,,

#ਦੁਨੀਆ ਦੀ ਨਿਗ੍ਹਾ #ਚ ਨਿਮਾਣੇ ਹੋ 👌📷👈#ਗ਼ਏ 🚵😗
?👈ਗ਼ੇੜੀ #ਲਾਉਣੀ ਛੱਡ #ਤੀ #ਸਿਆਣੇ #ਹੋ ਗਏ ,,

ਕੁੜੀ ਗੁੰਦਣ ਲੱਗੀ ਐ ਵਾਲ #pυƒƒ ਛੱਡ ਕੇ,,
#ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ ,,

ਪਰਖ ਕੇ ਦਿਲ ਬੰਦੇ ਦਾ ਪਤਾ ਲੱਗਦਾ
.
ਉਝ ਵੇਖਨ ਨੂੰ ਤਾ ਸਾਰੇ ਹੀ ਚੰਗੇ ਹੁੰਦੇ ਨੇ ,,

ਦੁੱਖ ਤੇ ਦੁੱਖ ਦੇਈ ਜਾਦਾ ਕਦੇ ਮੋਤ ਨਾਲ ਵੀ ਮਿਲਾ ਰੱਬਾ ਜੋ ਰੋਜ ਤਕ ਕੇ ਚਲੇ ਜਾਦੇ ਉਨ੍ਹਾਂ ਵੀ ਬਣਾ ਦੇ ਕੋਈ ਸਜਾ ਰੱਬਾ,,
ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ
ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ ਲੱਗਦੀ ਬਰੇਕ ਨੀ?,,

ਨੀਤਾ ਸਾਫ ਤੇ ☺#ਇਰਾਦੇ ਆਪਾ #ਨੇਕ ਰੱਖੇ ਨੇ,
#ਮੁੰਡਾ ਨਹੀਉ🙍 ਕੰਮ ਕੋਈ #FakE ਕਰਦਾ,
#ਟੋਰ ਵੇਖ ਵੇਖ 😎ਸਾਡੀ ਸੜੇ #ਦੁਨੀਆ,
#ਹੁਸਣ ਤੇਰਾ 😉ਵੀ #OveR_TakE ਕਰਦਾ।,

ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ...
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ,,,

ਗੇੜੇ Week ਵਿੱਚ ਲਾਵੇਂ 3 Beauty shop ਦੇ💇🏻 ,
"
"
ਜੱਟ ਵੀ ਸ਼ੌਕੀਨ 🙆🏻‍♂️ ਅੱਖ 👁 ਰੱਖੇ ToP ਤੇ👌🏻 ,,,

ਬੱਸ ਰੱਬ ਤੇ ਬਾਪੂ ਕੋਲੋ ਹੀ ਡਰਦੇ ਆ..
ਬਾਕੀਆ ਦੀ ਤਾ ਸਿਰਫ ਇੱਜਤ ਹੀ ਕਰਦੇ ਆ. ,,,

ਮੈ ਤਾ ਤੇਰੀ ਹੋ ਗਈ ਵੇ ਸਮਝ ਭਾਵੇ ਬੇਗਾਨੀ ਵੇ..
ਸਾਹਾ ਤੋ ਪਿਆਰਿਆ ਤੂੰ ਮੇਰਾ ਦਿਲ ਜਾਨੀ ਵੇ.. ,,

ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ।,,

ਵਕਤ Sab ਨੂੰ Milda ਹੈ, Zindagi ਬਦਲਣ Lyi_
Par ਜ਼ਿੰਦਗੀ Nhi ਮਿਲਦੀ, Waqt ਨੂੰ Badln ਲਈ .,,

ਜਿੰਦਗੀ ਵੀ ‪#‎CANDY_CRUSH‬ ਗੇਮ ਦੀ ਤਰ੍ਹਾਂ ਹੋ ਗਈ ਹੈ
ਇਕ ਲੈਵਲ ਪਾਰ ਕਰੋ ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।,,

👉🏻ਬੰਦਾ ਕਿੰਨਾ ਵੀ ਤੇਜ਼ ਹੋਵੇ,ਧੋਖਾ ਖਾ ਹੀ ਜਾਂਦਾ ਹੈ
👉🏻ਸਮਾਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਚੰਗਾ ਆ ਹੀ ਜਾਂਦਾ ਹੈ।,,

ਰੰਗ ਵੀ ਜ਼ਰਾ ਪੱਕਾ👨🏽 ਜਿਹਾ,
ਜ਼ੂਬਾਨ ਦੇ ਵੀ ਪੱਕੇ ਆ✅,
ਚਿੱਟੇ ਤੋ ਵੀ ਪਰਹੇਜ🚫ਰੱਖਿਆ,
ਚਿੱਟੀਆ 👰🏻👩🏼 ਤੋਂ ਵੀ ਅੱਕੇ 👈ਆ,,

ਪੱਕਿਆਂ ਇਰਾਦਿਆਂ ਦੀ ਗੱਲ ਕਰਕੇ,,
ਛੱਡਦੇ Stand ਮੈਂ ਅਖੀਰ ਦੇਖੇ ਆ,,
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ,,
ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ,,

ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ
ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ✔️,,

ਕੱਪੜੇ ਵੀ ਠੀਕ ਠਾਕ ਪਾ ਲਈ ਦੇ,
ਅੱਖਾ ਨਾਲ ਵੈਰੀ ਸਮਝਾ ਦਈ ਦੇ,
ਯਾਰ ਰੱਖੇ ਯਾਰਾ ਨੇ ਜੀ ਪੂਰੇ ਚੋਟੀ ਦੇ,
ਫੁੱਲ ਨੇ ਸ਼ੌਕੀਨ ਪੱਟੂ ਡਾਂਗ ਸੋਟੀ ਦੇ,

ਅੱਜ ਤੇਰਾ ਟਾਇਮ ਆ ਤੂੰ ਅੱਗ ਲਾਉਂਣੀ ਆ,,
ਜਦ ਮੇਰਾ ਟਾਇਮ ਆਊ ਦੇਖੀ ਕਿਵੈਂ ਭਾਂਬੜ ਮੱਚਦੇ.,,

ਬਾਕੀ Umar ਹੈ ਕਾਫੀ ਜੋ #Dil ਨੂੰ ਨੀ ਭਾਉਂਦੀ Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ.,,
ਮੇਰੀ Silence,,ਦਾ ਨਜ਼ਾਇਜ ਫਾਇਦਾ ਨਾ ਉਠਾਇਆ? ਕਰ,,
ਮੰਨਿਆ ਕੇ ਮੈ cute,, ਆ ਪਰ mute ਨੀ,,

ਬਾਪੂ ਦੀ ਖਾਂਦੇ ਆ ਕਿਸੇ ਤੋਂ Pension ਨੀ ਲੈਂਦੇ,
ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ ,,

ਉਹ ਚੀਰ ਕੇ ਪਹਾੜ ਨਹਿਰਾਂ ਕੱਡ ਜਾਂਦੇ ਨੇ ,
ਜੀਹਦੇ ਸੀਨੇ ਚ ਬਰੂਦ ਅੱਖ ਵੈਲੀ ਹੁੰਦੀ ਆ,, ,,

ਜਿੰਦਾਬਾਦ 😉 ਰਹੇ #ਫਾਦਰ-ਸਾਬ ਨੀ ❤😍
ਜਿਹਨੇ ਪੂਰੇ ਕੀਤੇ ਐ #ਖੁਆਬ ਨੀ ✌✌,,

ਪਿੱਠ ਤੇ ਵਾਰ ਕੀਤੇ ਯਾਰਾਂ ਨੇ ਵਿਸ਼ਵਾਸ ਤੋੜੇ ਪਿਆਰਾਂ ਨੇ,,
ਮੈਂ ਨਹੀਂ ਬਦਲਿਆ ਯਾਰੋ___ ਮੇਰਾ ਸੁਭਾਅ ਬਦਲਤਾ ਸਮੇਂ ਦੀਆਂ ਮਾਰਾਂ ਨੇ,,

ਨਾਰਾਂ👰 ਪਿੱਛੇ ਲੜਦੇ 👋 ਨਾ ਉਂਝ ਬੱਲੀਏ 👆👎,,
ਯਾਰਾਂ ਪਿੱਛੇ ਜਿਗਰਾ 😘 ਬਥੇਰਾ ਰੱਖੀਏ 💪😉💪,,

ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ,,
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ,,,,

ਅਜੀਬ ਹਾਲਾਤ ਹੁੰਦੇ ਨੇ ਮੁਹੱਬਤ ਵਿੱਚ ਇਸ ਦਿਲਦੇ..
ਜਦੌ ਵੀ ਯਾਰ ਉਦਾਸ ਹੋਵੇ_ਕਸੂਰ ਆਪਣਾ ਹੀ ਲੱਗਦਾ,

ਚੰਗਾ ਇਨਸਾਨ ਆਪਣੀ ਜੁਬਾਨ ਤੋਂ ਹੀ ਜਾਣਿਆ ਜਾਂਦਾ ਹੈ,
ਵਰਨਾ ਚੰਗੀਆ ਗਲਾਂ ਤਾ ਕੰਧਾਂ ਉਪਰ ਵੀ ਲਿਖੀਆਂ ਹੁੰਦੀਆਂ ਨੇ,

ਖੇਤੀ-ਬਾੜੀ ਏ ਪਿਆਰ ਪਹਿਲਾ ਜੱਟ ਦਾ,,
ਦੂਜਾ ਏ ਪਿਆਰ ਬਿਲੋ ਤੂੰ ਨੀ,

Rose ਦੀਆਂ ਕਿਸਮਾਂ ਤੇ ਸਾਰਿਆ ਨੂੰ ਯਾਦ ਰਹਿਣ , ਸਰੋਆਂ ਦੇ ਫੁੱਲ ਤੇ ਕਪਾਹ ਭੁੱਲ ਜਾਦੇਂ ਨੇ
ਸ਼ਹਿਰ ਵਿੱਚ ਪੱਕੇ ਹੋ ਤੁਰ ਫੁੱਟਪਾਥਾਂ ਤੇ, ਕਿਵੇਂ ਲੋਕੀ ਪਿੰਡ ਵਾਲੇ ਰਾਹ ਭੁੱਲ ਜਾਦੇਂ ਨੇ,

Husband ਤੇ Wife ਲਡ਼ਾਈ ਕਰ ਰਹੇ ਸੀ
Husband :- ਸਾਲੀ ਕੁੱਤੀ..
wife :- ਸਾਲਾ ਕੁੱਤਾ..
bacha :- hehehe ਮੈ ਸਾਲਾ ਕਤੂਰਾ,

ਖੱਤਰਾ👈 ੲੇ ਇਸ ਦੌਰ ਵਿੱਚ ਬੁਜਦਿਲਾਂ🤔 ਤੋ ਦਲੇਰਾਂ ਨੂੰ,
🚫ਧੋਖੇ ਨਾਲ ਕੱਟ ਲੈਂਦੇ ਨੇ🐕ਕੁੱਤੇ ਵੀ🐅ਸ਼ੇਰਾਂ ਨੂੰ,,

ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ,,
shadi com ਵਾਲੇ ਆਪ ਰਿਸਤੇ ਲੈ ਕੇ ਆਉਣ,,

ਕਦੇ-ਕਦੇ ਤਾਂ ਰੱਬ ਵੀ
ਹੈਰਾਨ ਹੋ ਜਾਂਦਾ ਹੋਣਾ,
ਅਾਪਣੇ ਹੀ ਘੜੇ ਬੰਦਿਅਾਂ ਦੀਆਂ
ਕਰਤੂਤਾਂ ਦੇਖਕੇ,,

ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ 'ਚ ਬਹਿਣੀ ਏਂ,,

ਅਸੀ ਹਵਾ ਚ ਡਿੱਗੇ 🌳 ਰੁੱਖ ਵਰਗੇ,,
ਤੇਰੇ ਸਿਰ #ਅਲਜਾਮ ਵੀ ਮੜ👈 ਨੲੀ ਸਕਦੇ
ਹੁਣ ਤੁਸੀ ਕਰ ਲੳੁ ਜੋ ਕਰਨਾ ਅਸੀ ਤਾ ਕੁੱਝ ਕਰ ਵੀ ਨੲੀ ਸਕਦੇ,,

ਔਖੇ ਟਾਇਮ ਹੱਥ ਫੜਨ ਵਾਲੇ ਘੱਟ ਤੇ,,
%80
ਤਾੜੀਆ ਵਜਾਉਣ ਵਾਲੇ ਜਿਆਦਾ ਹੁੰਦੇ ਨੇ,,

ਦਿਲ ਦੇ ਫੱਟ ਨੇ ਅਵੱਲੇ
ਕਿਸੇ ਨੂੰ ਦਿਖਾੲੇ ਨਹੀ ਜਾਂਦੇ
ਭਰ ਜਾਂਦੇ ਨੇ ਜ਼ਖਮ___
ਪਰ ਦਾਗ ਮਿਟਾੲੇ ਨਹੀ ਜਾਂਦੇ,,

ਮੇਰਾ ਵਰਗੇ ਤਾਂ ਲੱਖਾ ਹੀ ਮਿਲ ਜਾਣਗੇ,,,
ਪਰ ਓਨਾ ਲੱਖਾਂ ਵਿੱਚੋ ਅਸੀ__ਨਹੀ ਮਿਲਣਾ ਤੈਨੂੰ,,,

ਹੋਲੀ ਹੋਲੀ ਅਸੀਂ ਵੀ ਮਸ਼ਹੂਰ ਹੋ ਜਾਣਾ,,
ਵਕਤ ਦਾ ਕੋਈ ਪਤਾ ਨੀ ਕਿਸੇ ਨੇ ਕਿਸ ਤੋਂ ਦੂਰ ਹੋ ਜਾਣਾ ,,,

ਜਿਹੜੇ ਕੰਡਿਆਂ ਵਿਚ ਦੀ ਰਾਹ ਬਣਾਉਂਦੇ ਨੇ ,
ਅੱਜਕਲ੍ਹ ਉਹੀ ਵਿਕਾਓ ਕਹਾਉਂਦੇ ਨੇ,,
ਜਦੋਂ ਰਸਤਾ ਬਣ ਜੇ ਸਾਫ ਯਾਰੋ ,
ਫਿਰ ਉਸ ਰਸਤੇ ਤੇ ਗੱਡੀਆਂ ਹੋਰ ਚਲਾਉਂਦੇ ਨੇ ,,,

Leave a Reply

Your email address will not be published.