Diwali Status


Diwali Status in Punjabiਕਰੇ ਦੀਵਾਲੀ ਰੋਜ਼ ਹੀ ਆਵੇ,
ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ,
ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਛੱਡ ਜਾਵੇ,
ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ,,
(ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ)ਪਿਆਰ ਦਾ ਦੀਵਾ ਜਗਾਓ,
ਦੁੱਖਾਂ ਨੂੰ ਦੂਰ ਭਜਾਓ__ਖੁਸ਼ੀਆਂ ਦੀ ਸ਼ੁਰਲੀ ਚਲਾਓ,
ਸਬ ਨੂੰ ਮਿਠਾਈਆਂ ਖਵਾਓ,(ਦੀਵਾਲੀ ਦੀ ਮੁਬਾਰਕਾਂ)ਅੱਜ ਤੋ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ,
ਲਕਸ਼ਮੀ ਦਾ ਵਾਸ ਹੋਵੇ,
ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ,
ਘਰ ਵਿਚ ਸ਼ਾਂਤੀ ਦਾ ਵਾਸ ਹੋਵੇ,,
(ਦੀਵਾਲੀ ਦੀ ਮੁਬਾਰਕਾਂ)ਆਸ਼ੀਰਵਾਦ ਮਿਲੇ ਵੱਡਿਆ ਦਾ,
ਸਹਿਯੋਗ ਮਿਲੇ ਆਪਨਿਆ ਦਾ,
ਖੁਸ਼ੀਆਂ ਮਿਲਣ ਜਗ ਦੀਆਂ,
ਦੌਲਤ ਮਿਲੇ ਰੱਬ ਦੀ ਇਹੀ ਅਰਦਾਸ🙏 ਹੈ ਦਿਲੋਂ❣,,
(ਦੀਵਾਲੀ ਦੀ ਮੁਬਾਰਕਾਂ)ਤੁਹਾਨੂੰ ਸਭ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ,
ਕੀ ਮੈ ਦੀਵਾਲੀ ਦੇ ਉਪਹਾਰ ਲੈਣੇ ਸ਼ੁਰੂ ਕਰ ਦਿਤੇ ਨੇ,
ਮੇਨੂੰ cash_cheque,credit _ card ਦੁਆਰਾ ਉਪਹਾਰ ਭੇਜ ਸਕਦੇ ਹੋ,,(ਦੀਵਾਲੀ ਦੀ ਮੁਬਾਰਕਾਂ)